Saturday, September 12, 2026

ਸ਼੍ਰੀ ਵਾਲਮੀਕ ਤੀਰਥ ਲਈ ਜੱਥਾ ਰਵਾਨਾ

PPN0201201516

ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਗੁਰੂ ਚਰਨਾਂ ਵਿੱਚ ਬੈਠ ਕੇ ਨਵਾਂ ਮਨਾਉਣ ਲਈ ਅੱਜ ਸਵੇਰੇ ਇੱਕ ਵਿਸ਼ਾਲ ਜੱਥਾ ਸਥਾਨਕ ਵਾਲਮੀਕ ਚੌਂਕ ਤੋਂ ਭਗਵਾਨ ਵਾਲਮੀਕ ਤੀਰਥ ਲਈ ਰਵਾਨਾ ਹੋਇਆ ।ਜਥੇ ਵਿੱਚ ਸ਼ਾਮਿਲ ਸ਼ਰਧਾਲੁਆਂ ਨੂੰ ਰਵਾਨਾ ਕਰਣ ਤੋਂ ਪਹਿਲਾਂ ਸੂਰਜ ਦੇ ਪਰਿਵਾਰ ਦੁਆਰਾ ਪ੍ਰਸਾਦ ਵੰਡਿਆ ਗਿਆ ਅਤੇ ਸ਼ਰੱਧਾਲੁਆਂ ਨੂੰ ਸ਼ੁੱਭ ਕਾਮਨਾਵਾਂ ਦੇ ਨਾਲ ਰਵਾਨਾ ਕੀਤਾ ਗਿਆ।ਇਸ ਮੌਕੇ ਸੂਰਜ, ਵਿਨੈ ਪਰਵਾਨਾ, ਗਗਨ, ਛੋਟੇ, ਰਾਜਨ, ਲਵਲੀ, ਪਵਨ, ਸੰਨੀ, ਲਖਨ, ਅਜੈ, ਜੁਗਨੂ ਅਤੇ ਨੌਜਵਾਨ ਸਮਾਜ ਸਭਾ ਦੇ ਮੈਂਬਰ ਮੌਜੂਦ ਰਹੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply