ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਰਕਿਟ ਕਮੇਟੀ ਮੌੜ ਦੀ ਮੁੱਖ ਮੰਡੀ ਵਿੱਚ ਜਸਵੀਰ
ਸਿੰਘ ਸਮਾਉਂ ਸਕੱਤਰ ਮਾਰਕਿਟ ਕਮੇਟੀ ਮੌੜ ਦੀ ਅਗਵਾਈ ‘ਚ ਵੱਖ-ਵੱਖ ਤਰ੍ਹਾਂ ਦੇ 200 ਛਾਂ-ਦਾਰ ਪੌਦੇ ਲਗਾਏ ਗਏ।ਇਸ ਮੌਕੇ ਜਸਵੀਰ ਸਿੰਘ ਲੇਖਾਕਾਰ, ਮਿਸ ਕੁਲਦੀਪ ਕੌਰ ਮੰਡੀ ਸੁਪਰਵਾਈਜਰ, ਗਗਨਦੀਪ ਸਿੰਘ ਸੋਹੀ ਕਲਰਕ, ਗੁਰਬਾਜ਼ ਸਿੰਘ ਸਾਬਕਾ ਸਕੱਤਰ, ਗੁਰਚਰਨ ਸਿੰਘ ਸਾਬਕਾ ਲੇਖਾਕਾਰ, ਚੇਤ ਸਿੰਘ ਸਫਾਈ ਸੇਵਕ, ਵਿਨੋਦ ਕੁਮਾਰ ਸੇਵਾਦਾਰ ਤੇ ਮੰਗਲ ਸਿੰਘ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media