Tuesday, September 8, 2026

ਐਨ.ਐਸ.ਐਸ ਵਾਲੰਟੀਅਰਾਂ ਨੇ ਚਲਾਈ ਸਫਾਈ ਮੁਹਿੰਮ

 

ਫਾਜ਼ਿਲਕਾ, 16 ਜਨਵਰੀPPN1601201503 (ਵਿਨੀਤ ਅਰੋੜਾ) -ਅੱਜ ਸਥਾਨਕ ਡੀ.ਏ.ਵੀ. ਸੀਨੀਅਰ ਸੇਕੇਂਡਰੀ ਸਕੂਲ ਦੇ ਐਨ.ਐਸ.ਐਸ. ਵਾਲੰਟਿਅਰਾਂ ਨੇ ਆਨੰਦਪੁਰ ਮੁਹੱਲੇ ਵਿੱਚ ਸਫਾਈ ਅਭਿਆਨ ਚੱਲਾਕੇ ਲੋਕਾ ਨੂੰ ਸਾਫ ਸਫਾਈ ਦੇ ਪ੍ਰਤੀ ਜਾਗਰੂਕਤਾ ਕੀਤਾ।ਵਾਲੰਟਿਅਰਸ ਨੇ ਜਗ੍ਹਾ ਜਗ੍ਹਾ ‘ਯੂਜ ਮੀ’ ਦੇ ਡਿੱਬੇ ਲਗਾਕੇ ਗੰਦਗੀ ਨੂੰ ਉਸ ਵਿੱਚ ਸੁੱਟ ਲਈ ਪ੍ਰੇਰਣਾ ਦੀਤੀ।ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦਾ ੳਦੇਸ ਮੁੱਖ ਰੱਖਦੇ ਹੋਏ ਲੋਕਾਂ ਨੂੰ ਸੁਨੇਹਾ ਦਿਤਾ ਕਿ ਨਸ਼ਾ ਮਨੁੱਖ ਦੇ ਸਰੀਰ ਦਾ ਨਾਸ਼ ਕਰ ਦਿੰਦਾ ਹੈ ਅਤੇ ਤਨ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਜਰੂਰੀ ਹੈ।ਨਸ਼ੇ ਦੇ ਖਿਲਾਫ ਜਾਗਰੂਕ ਕਰਣ ਲਈ ਨਸ਼ਾ ਛਡਾਓ ਪੰਜਾਬ ਬਚਾਓ ਵਿਸ਼ੇ ਉੱਤੇ ਚਰਚਾ ਕੀਤੀ ਗਈ।ਪ੍ਰਿੰਸੀਪਲ ਪ੍ਰਦੀਪ ਅਰੋੜਾ ਨੇ ਐਨਐਸਐਸ ਆਫਿਸਰ ਨੀਰਜ ਕੁਮਾਰ ਦਾ ਧੰਨਵਾਦ ਕੀਤਾ ਅਤੇ ਐਨਐਸਐਸ ਵਾਲੰਟਿਅਰ ਨੂੰ ਸਮਾਜ ਸੁਧਾਰਕ ਕੰਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply