Monday, June 22, 2026

 ਵਿਧਾਇਕ ਸੋਨੀ ਵਲੋਂ ਵਾਲਮੀਕ ਮੰਦਰ ਕਮੇਟੀ ਨੂੰ ਧਰਮਾਸ਼ਾਲਾ ਲਈ ਇੱਕ ਲੱਖ ਦਾ ਚੈਕ ਭੇਟ

PPN2001201513
ਅੰਮ੍ਰਿਤਸਰ, 20 ਜਨਵਰੀ (ਰੋਮਿਤ ਸ਼ਰਮਾ) -ਵਿਧਾਨ ਸਭਾ ਹਲਕਾ ਕੇਂਦਰੀ ਸਥਿਤ ਵਾਲਮੀਕ ਮੰਦਰ ਕਮੇਟੀ ਵਲੋਂ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਹਲਕਾ ਵਿਧਾਇਕ ਓਮ ਪ੍ਰਕਾਸ ਸੋਨੀ ਉਥੈ ਬਣ ਰਹੀ ਲਵ-ਕੁਸ਼ ਧਰਮਸ਼ਾਲਾ ਦੇ ਨਿਰਮਾਣ ਕੰਮਾਂ ਲਈ ਵਾਲਮੀਕ ਸਭਾ ਨੂੰ ਇੱਕ ਲੱਖ ਦਾ ਚੈਕ ਭੇਟ ਕੀਤਾ। ਤਸਵੀਰ ਵਿੱਚ ਪ੍ਰਧਾਨ ਯੋਗਰਾਜ ਮਲਹੋਤਰਾ ਤੇ ਉਨਾਂ ਦੇ ਸਾਥੀਆਂ ਨੂੰ ਚੈਕ ਭੇਟ ਕਰਦੇ ਹੋਏ ਸ੍ਰੀ ਓਮ ਪ੍ਰਕਾਸ਼ ਸੋਨੀ ।ਇਸ ਮੌਕੇ ਮੀਤ ਪ੍ਰਧਾਨ ਰਾਮ ਅਨਾਰਾਇ, ਮਹੇਸ਼ ਖੰਨਾ, ਸੁਰੇਸ਼ ਗਿੱਲ, ਬੰਟੀ ਮਲਹੋਤਰਾ, ਪਵਨ ਕੁਮਾਰ, ਮਨੋਜ ਮੱਟੂ, ਸ਼ੇਖਰ ਕੁਮਾਰ, ਰਕੇਸ਼ ਮਾਨਾ, ਗੁਰਦਿਆਲ ਪੰਛੀ, ਵਿਜੇ ਕੁਮਾਰ, ਡੱਬ ਪ੍ਰਧਾਨ ਆਦਿ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply