ਫਾਜ਼ਿਲਕਾ, 7 ਫਰਵਰੀ (ਵਿਨੀਤ ਅਰੋੜਾ) – ਪਸ਼ੁ ਪਾਲਨ ਵਿਭਾਗ ਦੇ ਡਾਇਰੈਕਟਰ ਦੇ ਨਿਯਮਾਂ ਅਨੁਸਾਰ ਆਰ.ਕੇ.ਵੀ.ਵਾਈ. ਸਕੀਮ ਦੇ ਤਹਿਤ ਪਸ਼ੁ ਹਸਪਤਾਲ ਲਾਧੂਕਾ ਦੇ ਵਲੋਂ ਪਿੰਡ ਨੂਰਸਮੰਦ ਵਿੱਚ 10 ਫਰਵਰੀ ਨੂੰ ਇੱਕ ਰੋਜਾ ਪਸ਼ੁ ਭਲਾਈ ਕੈਂਪ ਲਗਾਈਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਹਸਪਤਾਲ ਲਾਧੂਕਾ ਦੇ ਵੈਟਨਰੀ ਅਫ਼ਸਰ ਡਾ. ਸਾਹਿਲ ਨਾਗਪਾਲ ਨੇ ਦੱਸਿਆ ਕਿ ਕੈਂਪ ਵਿੱਚ ਪਸ਼ੁ ਦੇ ਡਾਕਟਰਾਂ ਦੀ ਟੀਮ ਵਲੋਂ ਪਸ਼ੁਆਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣ ਗਿਆ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media