
ਫਾਜਿਲਕਾ, 12 ਫਰਵਰੀ (ਵਿਨੀਤ ਅਰੋੜਾ) -25 ਫਰਵਰੀ ਬੁੱਧਵਾਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਾਮਜਦਗੀ ਪੱਤਰ ਭਰਨ ਦੇ ਅੱਜ ਤੀਸਰੇ ਦਿਨ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ ਦੀ ਪਤਨੀ ਵੀਨਾ ਰਾਣੀ ਨੇ ਵਾਰਡ ਨੰਬਰ 16 ਤੋਂ ਆਪਣਾ ਨਾਮਜਦਗੀ ਪੱਤਰ ਉਪਮੰਡਲ ਅਧਿਕਾਰੀ ਦਫ਼ਤਰ ਜਾ ਕੇ ਐਸਡੀਐਮ ਸੁਭਾਸ਼ ਖਟਕ ਨੂੰ ਸੋਪਿਆ।ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਅਨਿਲ ਘੀਕ, ਅਤੁਲ ਅੱਗਰਵਾਲ, ਸਤਪਾਲ ਭੁਸਰੀ, ਸਤੀਸ਼ ਗਰਗ, ਪ੍ਰੇਮ ਤਾਗੜਾ, ਸਤਪਾਲ ਪੁਜਾਨੀ, ਰੋਸ਼ਨ ਲਾਲ ਭੂਸਰੀ, ਜੋਗਿੰਦਰ ਸਿੰਘ ਸਚਦੇਵਾ, ਪ੍ਰਿਤਪਾਲ ਸਿੰਘ, ਵਿਜੈ ਮਲਹੋਤਰਾ, ਵਿਜੈ ਗਗਨੇਜਾ, ਰਮੇਸ਼ ਨਿਖੰਜ, ਦਵਿੰਦਰ ਕਾਲੜਾ, ਅਸ਼ਵਿਨੀ ਕਾਲੜਾ, ਮਨੋਜ ਕਾਲੜਾ, ਗੌਰਾ ਕਾਲੜਾ, ਸੋਨੂ ਵਾਟਸ, ਮੋਨੂ ਠਠਈ, ਲਵਿਸ਼ ਗਗਨੇਜਾ, ਰਾਜ ਕੁਮਾਰ ਕੁੱਕੜ, ਅਸੀਮ ਕਾਲੜਾ, ਸੁਰਿੰਦਰ ਚੌਪੜਾ, ਕੁੱਕੂ ਨਾਗਪਾਲ, ਅਮ੍ਰਿਤ ਪਾਲ ਸਿੰਘ, ਰੋਸ਼ਨ ਲਾਲ ਸੇਤੀਆ, ਸਤਪਾਲ ਉਬਵੇਜਾ, ਪਰਮਜੀਤ ਮਹੰਤ, ਕ੍ਰਿਸ਼ਣ ਸ਼ਰਮਾ, ਗੌਰਵ ਸ਼ਰਮਾ, ਰਿੰਕੂ ਕਾਲੜਾ, ਸ਼ਾਮ ਸੁੰਦਰ ਅੱਗਰਵਾਲ, ਵਿਜੈ ਪੁਜਾਰਾ, ਅਸ਼ੋਕ ਵਾਟਸ, ਗੌਰਾ ਛਾਬੜਾ, ਬਿੱਟੂ ਦੁਰੇਜਾ, ਕਾਲ਼ਾ ਧੂੜੀਆ, ਸੁਰਿੰਦਰ ਧੂੜੀਆ, ਅਨੁਰਾਧਾ ਕਾਲੜਾ, ਪੂਨਮ ਕਾਲੜਾ, ਪੱਲਵੀ ਡੋਡਾ, ਸੁਨੀਤਾ ਕਾਲੜਾ, ਵਿਨੋਦ ਗੁੰਬਰ, ਦਰਸ਼ਨ ਸੇਤੀਆ, ਸ਼ੀਨਮ ਸੇਤੀਆ, ਪੂਜਾ, ਸ਼ਿਫਾਲੀ, ਆਸ਼ਾ ਕਾਲੜਾ, ਸਰਲਾ ਕਾਲੜਾ, ਡਾ. ਰੋਸ਼ਨ ਲਾਲ ਠੱਕਰ, ਬਿੰਦੀਆ, ਦੀਪਾ ਕੁੱਕੜ, ਮੋਨਾ ਤਾਗੜਾ, ਡਾ. ਪਵਨ ਕੁੱਕੜ ਸਹਿਤ ਕਈ ਵਾਰਡ ਵਾਸੀ ਮੌਜੂਦ ਸਨ। ਇਸ ਤੋਂ ਇਲਾਵਾ ਵਾਰਡ ਨੰਬਰ 11 ਤੋਂ ਸੁਰਿੰਦਰ ਕੁਮਾਰ ਨੇ ਕਾਂਗਰਸ ਉਮੀਦਵਾਰ ਦੇ ਤੌਰ ਉੱਤੇ ਆਪਣਾ ਨਾਮਜਦਗੀ ਪੱਤਰ ਦਾਖਲ ਕੀਤਾ ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media