Monday, March 30, 2026

 ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਦੀ ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ

ਸ੍ਰੀ ਸੁਖਦੇਵ ਸਿੰਘ ਕਾਹਲੋ ਤੇ ਜਿਲਾ ਸਿਖਿਆ ਅਫਸਰ (ਸੰਕੈਡਰੀ) ਪੁੱਜੇ

PPN2302201501
ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਸੇਵਾ ਨਿਭਾ ਰਹੇ ਪ੍ਰਿੰਸੀਪਲ ਜਸਵੰਤ ਕੌਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਵਿਖੇ ਸੇਵਾ ਨਿਭਾ ਰਹੇ ਸਨ। ਉਹਨਾ ਦੀ ਸੇਵਾ ਮੁਕਤੀ ਦੀ ਵਿਦਾਇਗੀ ਪਾਰਟੀ ਮੁੰਡੇ ਸਕੂਲ ਬਟਾਲਾ ਵਿਖੇ ਆਯੋਜਿਤ ਕੀਤੀ ਗਈ। ਇਸ ਸਮਾਰੋਹ ਦੌਰਾਨ ਸਿਖਿਆ ਦੀਆਂ ਅਹਿਮ ਹਸਤੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਜਸਵੰਤ ਕੌਰ ਨੇ ਆਪਣੀ ਨੌਕਰੀ ਸਰਕਾਰੀ ਮਿਡਲ ਸਕੂਲ ਗੱਗੜਭਾਂਣਾਂ ਗੁਰਦਾਸਪੁਰ ਵਿਖੇ ਸੁਰੂ ਕੀਤੀ ਸੀ।ਧਰਮ ਕੋਟ ਰੰਧਾਵਾ, ਗਿੱਲਾਂ ਵਾਲੀ ਤੇ ਮੁਖ ਅਧਿਆਪਕ ਦੀ ਤਰੱਕੀ ਮੌਕੇ ਵੀਲਾ ਬੱਜੂ ਸਕੂਲ ਵਿਖੇ ਹਾਜਰੀ ਦਿਤੀ। ਇਸ ਮੌਕੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਵਿਖੇ ਤਾਇਨਾਤ ਸਨ। ਜਿਲੇ ਦੇ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਤੋ ਇਲਾਵਾ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ ਈ ੳ ਸ੍ਰੀ ਭਾਰਤ ਭੂਸਨ, ਸੁਖਦੇਵ ਸਿੰਘ ਕਾਹਲੋ ਪ੍ਰਿੰਸੀਪਲ ਡਾਇਟ, ਜਸਬੀਰ ਕੌਰ ਜੈਤੋਸਰਜਾ, ਅਨੀਤ ਅਰੋੜਾ ਫਤਹਿਗੜ ਚੂੜੀਆਂ, ਰੰਜੀਵ ਅਰੋੜਾ ਧੰਦੋਈ, ਸ੍ਰੀ ਅਨਿਲ ਸਰਮਾ ਖੁਜਾਲਾ, ਸੁਮਨ ਬਾਲਾ ਚਾਹਲ ਕਲਾਂ, ਦਲਜੀਤ ਸਿੰਘ ਮਾਹਨ ਹਸਨਪੁਰਾ, ਅਮਰਜੀਤ ਸਿੰਘ ਭਾਟੀਆਂ ਸ੍ਰੀ ਹਰਗੋਬਿੰਦਪੁਰ, ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ, ਜਿਲਾ ਸਾਂਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ, ਰਾਮ ਲਾਲ, ਇੰਦਰਜੀਤ ਕੌਰ ਵਾਲੀਆਂ ਲੜਕੀਆਂ ਸਕੂਲ ਬਟਾਲਾ, ਲਖਵਿੰਦਰ ਸਿੰਘ ਹਰਚੋਵਾਲ, ਰਾਕੇਸ ਕੁਮਾਰ ਸੰਕਰਪੁਰਾ
ਕੰਵਲਜੀਤ ਕੌਰ ਨੋਸਿਹਰਾ ਮੱਝਾ ਸਿੰਘ, ਹਰਕੇਸ ਕੌਰ, ਨਰਿਪਜੀਤ ਕੌਰ, ਹਰਦੀਪ ਸਿੰਘ ਚਾਹਲ ਧੁੱਪਸੜੀ, ਸਾਮ ਕੁਮਾਰ ਪਰਾਸਰ, ਵਰਿੰਦਰ ਸਿੰਘ ਰੰਧਾਵਾ, ਮਨਪ੍ਰੀਤ ਕੌਰ ਜੈਤੋਸਰਜਾ, ਹਰਪਾਲ ਸਿੰਘ ਭੰਗੜਾ ਕੋਚ, ਆਏ ਹੋਏ ਮਹਿਮਾਨਾ ਵੱਲੋ ਤੋਹਫੇ ਭੇਟ ਕੀਤੇ ਗਏ।ਇਸ ਮੌਕੇ ਜਿਲਾ ਸਿਖਿਆ ਅਫਸਰ ਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਲਾ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ।ਇਸ ਮੌਕੇ ਸਮੁਚੇ ਪ੍ਰੋਗਰਾਮ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਵਰਿੰਦਰ ਸਿੰਘ ਰੰਧਾਵਾ ਵੱਲੋ ਬਾਖੂਬੀ ਨਾਲ ਨਿਭਾਈ ਗਈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply