Tuesday, September 15, 2026

ਅਟਾਰੀ ਬਾਰਡਰ ਵਿਖੇ ਸੀ ਦੁਰਗਿਆਣਾ ਮੰਦਰ ਦੇ ਮਾਡਲ ਦੀ ਸਥਾਪਨਾ

PPN1503201509
ਅੰਮ੍ਰਿਤਸਰ, 15 ਮਾਰਚ (ਸਾਜਨ) – ਅਟਾਰੀ ਬਾਰਡਰ ਵਿਖੇ ਸ੍ਰੀ ਦੁਰਗਿਆਣਾ ਮੰਦਰ ਦੇ ਮਾਡਲ ਦੀ ਸਥਾਪਨਾ ਦੀ ਕੀਤੀ ਗਈ।ਸ੍ਰੀ ਦੁਰਗਿਆਣਾ ਕਮੇਟੀ ਵੱਲੋਂ ਇਸ ਸਬੰਧੀ ਕਰਵਾਏ ਸਮਾਗਮ ਵਿੱਚ ਮੇਅਰ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਦਕਿ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਸਾਬਕਾ ਰਾਸ਼ਟਰੀ ਉਪ-ਪ੍ਰਧਾਨ ਭਾਜਪਾ, ਸਤਪਾਲ ਮਹਾਜਨ ਪ੍ਰਧਾਨ ਦਰੁਗਿਆਣਾ ਕਮੇਟੀ, ਰਮੇਸ਼ ਸ਼ਰਮਾ ਐਡਵੋਕੇਟ ਜਨ: ਸਕੱਤਰ, ਹਰੀਸ਼ ਤਨੇਜਾ ਸਕੱਤਰ, ਰਾਮ ਗੋਪਾਲ ਮਲਹੋਤਰਾ, ਬ੍ਰਿਜ ਮੋਹਨ ਪ੍ਰਭਾਕਰ, ਰਾਮ ਪ੍ਰਕਾਸ਼ ਚੋਪੜਾ, ਸੁਦਰਸ਼ਨ ਕਪੂਰ, ਰਾਜੀ ਮਹਾਜਨ ਅਤੇ ਅਸ਼ੋਕ ਗੁਪਤਾ ਆਦਿ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ।ਮੇਅਰ ਸ੍ਰੀ ਅਰੋੜਾ ਨੇ ਕਿਹਾ ਕਿ ਮਾਡਲ ਅਟਾਰੀ ਬਾਰਡਰ ਵਿਖੇ ਸਥਾਪਿਤ ਹੋਣ ਨਾਲ ਸ਼ਰਧਾਲੂਆਂ ਅਤੇ ਯਾਤਰੂਆਂ ਨੂੰ ਸ੍ਰੀ ਦੁਰਗਿਆਣਾ ਤੀਰਥ ਪਹੁੰਚਣ ਵਿਚ ਸਹੂਲਤ ਹੋਵੇਗੀ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply