Monday, February 23, 2026

ਹੁਸ਼ਿਆਰਪੁਰ ਦੇ ਵਕੀਲਾਂ ਨੇ ਰੱਖੀ ਮੁੰਕਮਲ ਹੜ੍ਹਤਾਲ

ਹੁਸ਼ਿਆਰਪੁਰ, 16 ਮਾਰਚ (ਸਤਵਿੰਦਰ ਸਿੰਘ) -ਹੁਸ਼ਿਆਰਪੁਰ ਵਿੱਚ ਅੱਜ ਵਕੀਲਾਂ ਨੇ ਕੰਮ ਬੰਦ ਕਰਕੇ ਮੁੰਕਮਲ ਹੜਤਾਲ ਤੇ ਰਹੇ ਜਿਸ ਕਾਰਨ ਕੋਰਟਾਂ ਖਾਲੀ ਰਹੀਆਂ ਤੇ ਕੰਮ ਕਰਵਾਉਣ ਵਾਲੇ ਲੋਕਾ ਨੂੰ ਬਿਨ੍ਹਾ ਕੰਮ ਦੇ ਹੀ ਵਾਪਸ ਜਾਣਾ ਪਿਆ।ਜਿਲ੍ਹਾ ਬਾਰ ਦੇ ਪ੍ਰਧਾਨ ਸ੍ਰੀ ਆਰ. ਪੀ ਧੀਰ ਨੇ ਕਿਹਾ ਕਿ ਇਲਾਹਾਬਾਦ ਵਿੱਚ ਵਾਪਰੀ ਘਟਨਾ ‘ਚ ਇਕ ਪੁਲਿਸ ਮੁਲਾਜ਼ਮ ਵਲੋ ਨਵੀ ਅਹਿਮਦ ਨਾਂ ਦੇ ਵਕੀਲ ਦੀ ਹਾਈਕੋਰਟ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਜਿਸ ਦੇ ਰੋਸ ਵਜੋ ਵਿੱਚ ਅੱਜ ਬਾਰ ਕੌਸ਼ਲ ਆਫ ਇੰਡਿਆ ਵਲੋ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply