ਪਠਾਨਕੋਟ, 13 ਅਪਰੈਲ (ਪੱਤਰ ਪ੍ਰੇਰਕ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੰਦਿਆ ਅਪੀਲ ਕੀਤੀੱ ਕਿ ਉਹ ਨਹਿਰਾਂ, ਛੱਪੜਾਂ, ਸੂਏਆਂ, ਤਲਾਬਾਂ ਆਦਿ ਵਿੱਚ ਉਥੇ ਹੀ ਇਸ਼ਨਾਨ ਕਰਨ, ਜਿੱਥੇ ਇਸ਼ਨਾਨ ਕਰਨ ਲਈ ਯੋਗ ਵਿਵਸਥਾ ਜਾਂ ਜਗ੍ਹਾ ਜਾਂ ਇਸ਼ਨਾਨ ਘਰ ਬਣੇ ਹੋਣ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media