Saturday, July 18, 2026

ਜੋਸ਼ੀ ਨੇ ਵਾਰਡ ਨੰਬਰ 10 ਦਾ ਕੀਤਾ ਦੋਰਾ

ਸ੍ਰੀ ਜੋਸ਼ੀ ਨੇ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਕਰਨ ਦੀ ਅਧਿਕਾਰੀਆਂ ਨੂੰ ਦਿਤੀ ਹਿਦਾਇਤ

PPN0905201506

ਅੰਮ੍ਰਿਤਸਰ, 9 ਮਈ ( ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਵਲੋਂ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੇਂਦੇ ਵਾਰ?ਡ ਨੰਬਰ 10 ਦਾ ਦੋਰਾ ਕਰਕੇ ਲੋਕਾ ਦੀਆਂ ਮੁਸ਼ਕਿਲਾਂ ਸੁਣੀਆ।ਇਸ ਦੌਰੇ ਦੋਰਾਨ ਓਹਨਾ ਨਾਲ ਵਾਰਡ ਦੇ ਇੰਚਾਰਜ ਵਿਕ?ਕੀ ਐਰੀ ਅਤੇ ਵਖ ਵਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ। ਇਸ ਮੋਕੇ ਤੇ ਇਲਾਕਾ ਨਿਵਾਸੀਆਂ ਵਲੋਂ ਗੰਦੇ ਪਾਣੀ ਅਤੇ ਬਿਜਲੀ ਦੀਆਂ ਤਾਰਾਂ ਦੀ ਤੰਗੀ ਤੋ ਮੰਤਰੀ ਸਾਬ ਨੂੰ ਜਾਨੂ ਕਰਵਾਇਆ। ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਜਲਦ ਤੋ ਜਲਦ ਇਹਨਾ ਮੁਸ਼ਕਿਲਾਂ ਦਾ ਹਲ ਕਰਨ ਦੇ ਨਿਰਦੇਸ਼ ਦਿਤੇ ? ਸ਼੍ਰੀ ਜੋਸ਼ੀ ਵਲੋਂ ਵਾਰਡ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਲਈ ਇਲਾਕਾ ਨਿਵਾਸੀਆਂ ਵਲੋਂ ਓਹਨਾ ਦਾ ਧੰਨਵਾਦ ਕੀਤਾ ਗਿਆ ? ਸ਼੍ਰੀ ਜੋਸ਼ੀ ਨੇ ਕਿਹਾ ਕਿ ਓਹ ਹਲਕੇ ਦੇ ਹਰ ਗਲੀ ਮੋਹਲੇ ਤਕ ਪਹੁੰਚ ਕਰਕੇ ਲੋਕਾਂ ਦੀਆਂ ਮੁਸ਼ਿਕਲਾਂ ਸੁਨਣਗੇ ਅਤੇ ਅਧਿਕਾਰੀਆਂ ਵਲੋਂ ਸਮੇ ਤੇ ਮੁਸ਼ਕਿਲਾਂ ਦਾ ਹਲ ਨਾ ਕਰਨ ਤੇ ਓਹਨਾ ਤੇ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਤੇ ਮੰਡਲ ਪ੍ਰਧਾਨ ਆਕਾਸ਼ ਸੇਠੀ, ਰਾਜੀਵ ਹਾਂਡਾ ਮਿੱਕੀ, ਡਾ. ਪ੍ਰੇਮ ਸ਼ਰਮਾ, ਅਸ਼ੋਕ ਕੁਮਾਰ, ਸੁਰਿੰਦਰ ਮਹਾਜਨ, ਸੋਨੂ ਕਪੂਰ, ਕਾਲੀ ਗੱਬਰ, ਸੋਰੇਨ ਜੇਤਲੀ, ਰੋਸ਼ਨ ਲਾਲ ਕੱਕੜ, ਰਾਜਾ, ਕੀਮਤੀ ਲਾਲ, ਹਰਮੀਕ, ਕੁਲਦੀਪ ਲੱਡੂ, ਹਰਿ ਮੋਹਨ, ਪਵਿੰਦਰ, ਹੈਪੀ ਚੱਕੀ ਵਾਲਾ, ਅਨੂਪ ਕੁਮਾਰ ਆਦਿ ਹਾਜਿਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply