Sunday, September 20, 2026

ਤਾਰਾਂ ਵਾਲਾ ਪੁੱਲ ‘ਤੇ ਵਾਹਣਾ ਦੀ ਚੈਕਿੰਗ

PPN090402

ਅੰਮ੍ਰਿਤਸਰ, 9 ਅਪ੍ਰੈਲ  (ਸੁਖਬੀਰ ਸਿੰਘ)- ਸੰਸਦੀ ਚੋਣਾ ਦੇ ਮੱਦੇਨਜਰ ਅਮਨ ਕਨੂੰਂਨ ਕਾਇਮ ਰੱਖਣ ਲਈ ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਦੇ ਨਿਰਦੇਸ਼ਾਂ ‘ਤੇ ਤਾਰਾਂ ਵਾਲਾ ਪੁੱਲ ‘ਤੇ ਵਾਹਣਾ ਦੀ ਚੈਕਿੰਗ ਕਰਦੇ ਹੋਏ ਏ.ਐਸ. ਆਈ ਮਦਨ ਸਿੰਘ ਉਨਾਂ ਦੇ ਨਾਲ ਹਨ ਹੈਡਕਾਂਸਟੇਬਲ ਅਵਤਾਰ ਸਿੰਘ ਤੇ ਹੋਰ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply