
ਅੰਮ੍ਰਿਤਸਰ, 9 ਅਪ੍ਰੈਲ ( ਸੁਖਬੀਰ ਸਿੰਘ )- ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕੇ ਤਰਨ ਤਾਰਨ ਰੋਡ ਵਿਖੇ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਘਰ ਘਰ ਜਾ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਹਲਕਾ ਵਾਸੀ ਵੋਟਰਾਂ ਨੂੰ ਮਿਲਦੇ ਹੋਏ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਤੇ ਉਨਾਂ ਦੇ ਨਾਲ ਹਨ ਬਲਵਿੰਦਰ ਸਿੰਘ ਬਿੱਟੂ, ਰਣਧੀਰ ਸਿੰਘ ਹੈਪੀ, ਅਵਤਾਰ ਸਿੰਘ ਬੱਬਰ, ਮਨਜੀਤ ਸਿੰਘ ਮਲਕੋ ਤੇ ਡਾ. ਦਲਜੀਤ ਸਿੰਘ ਸੰਧੂ ਆਦਿ ।
Punjab Post Daily Online Newspaper & Print Media