Saturday, March 21, 2026

ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਆਪ ਸਮਝਾਏ ਯੋਗ ਦੇ ਗੁਰ

ਪੱਧਰੀ ਯੋਗ ਦਿਵਸ ਸਰਕਾਰੀ ਕੰਨਿਆ ਸਕੂਲ ਧਰਮਪੁਰਾ ਵਿਖੇ ਕੀਤਾ ਆਯੋਜਿਤ

PPN2106201502

ਬਟਾਲਾ, 21 ਮਈ (ਨਰਿੰਦਰ ਬਰਨਾਲ ) – ਅੰਤਰਰਾਸ਼ਟਰੀ ਯੋਗ ਦਿਵਸ ਜਿੱਥੇ ਹਰ ਸੰਸਥਾ ਤੇ ਵਿਭਾਗ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸਨ। ਉੱਥੇ ਸਿੱਖਿਆ ਵਿਭਾਗ ਗੁਰਦਾਸਪੁਰ ਦੇ ਕਰਮਚਾਰੀ ਵੀ ਇਸ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਵਧੀਆਂ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਉਣ ਵਿੱਚ ਪਿਛੇ ਨਹੀਂ ਰਹੇੋ, ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਯੋਗ ਦੀ ਮਹਾਨਤਾ ਬਾਰੇ ਦੱਸਿਆ ਗਿਆ ਕਿ ਯੋਗ ਨਾਲ ਸਰੀਰ ਬਿਮਾਰੀਆਂ ਤੋ ਮੁਕਤ ਰਹਿੰਦਾ ਹੈ, ਸਰੀਰ ਵਿੱਚ ਚੁਸਤੀ ਫੁਰਤੀ ਰਹਿਣ ਨਾਲ ਜਿੰਦਗੀ ਵਿੱਚ ਤਰੱਕੀਆਂ ਦੇ ਰਾਹ ਖੁੱਲਦੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਉੋਪ ਜਿਲ੍ਹਾਂ ਸਿੱਖਿਆ ਅਫਸਰ ਸ੍ਰੀ ਭਾਰਤ ਭੂਸਨ ਤੋ ਇਲਾਵਾ ਦਫਤਰ ਤੋ ਸਟਾਫ ਮੈਬਰ ਹਾਜ਼ਰ ਸਨ। ਯੋਗਾਂ ਦਿਵਸ ਮਨਾਉਦਿਆਂ ਮੈਡਮ ਸੂਸਮਾ ਨੇ ਮੰਤਰਾਂ ਦਾ ਜਾਪ ਨਰਿੰਦਰ ਸਿੰਘ ਬਿਸਟ ਤੇ ਡੀ ਈ ੳ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਯੋਗਾ ਦੇ ਆਸਣਾਂ ਦਾ ਵਿਸ਼ਥਾਰ ਦੱਸਿਆ ਗਿਆ।ਹਰਭਜਨ ਸਿੰਘ ਸੇਖੋਂ, ਲਖਵਿੰਦਰ ਸਿੰਘ ਦਿਢੋਂ, ਬਰਿੰਦਰ ਸਿੰਘ, ਬਖਸਿੰਦਰ ਸਿੰਘ, ਡਾ. ਰਣਜੀਤ ਸਿੰਘ, ਰਾਜ ਸਰਮਾ, ਪ੍ਰਧਾਨ ਲਾਇਨ ਭਾਰਤ ਭੂਸ਼ਨ, ਅਨਿਲ ਸਰਮਾ ਪ੍ਰਿੰਸੀਪਲ ਖੁਜਾਲਾ, ਸ੍ਰੀ ਗੁਰਚਰਨ ਸਿੰਘ ਪ੍ਰਿੰਸੀਪਲ ਦਿਆਲਗੜ੍ਹ, ਇੰਦਰਜੀਤ ਕੌਰ ਵਾਲੀਆ, ਪ੍ਰਿੰਸੀਪਲ ਮਨਜੀਤ ਸਿੰਘ, ਪਰਮਜੀਤ ਕੌਰ ਨੌਸਿਹਰਾ ਮੱਝਾ ਸਿੰਘ, ਰਾਕੇਸ਼ ਕੁਮਾਰ ਸੰਕਰਪੁਰਾ, ਪ੍ਰਿੰਸੀਪਲ ਰੰਜੀਵ ਅਰੋੜਾ, ਹਰਪ੍ਰੀਤ ਸਿੰਘ, ਅਨਿਲ ਸਰਮਾ, ਜੀਵਨ ਸਿੰਘ, ਲਖਵਿੰਰਦ ਸਿੰਘ, ਦਲਜੀਤ ਸਿੰਘ, ਨਰਿੰਦਰ ਬਿਸਟ, ਵਰਿੰਦਰ ਸਿੰਘ ਰੋਧਾਵਾ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply