
ਮਲੇਰਕੋਟਲਾ, 29 ਜੁਲਾਈ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਦੇ ਪ੍ਰਸਿੱਧ ਐਡਵੋਕੇਟ ਸ਼੍ਰੀ ਗਜ਼ਨਫਰ ਸਿਰਾਜ ਦੇ ਪਿਤਾ ਡਾ. ਸਿਰਾਜ਼ ਦੀਨ ਵਾਰਸੀ (66) ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ।ਜਿਹਨਾਂ ਦੀਆਂ ਆਖਰੀ ਰਸਮਾਂ 30 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਮਸਜਿਦ ਬੇਰੀ ਵਾਲੀ ਦਿੱਲੀ ਗੇਟ ‘ਚ ਆਯੋਜਿਤ ਹੋਣਗੀਆਂ ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media