ਮਾਲੇਰਕੋਟਲਾ (ਸੰਦੌੜ), 1 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਹਰਫ ਕਾਲਜ਼ ਦੇ ਪ੍ਰਿੰਸੀਪਲ ਸ਼੍ਰੀ ਆਈ.ਏ ਖਾਨ ਅਤੇ ਪੰਜਾਬ ਵਕਫ ਬੋਰਡ ਦੇ ਆਰ.ਸੀ ਨਦੀਮ ਅਹਿਮਦ ਖਾਂ ਦੇ ਪਿਤਾ ਤੁਫੈਲ ਅਹਿਮਦ ਖਾਂ ਅੰਦਰੂਨ ਕੇਲੋਂ ਗੇਟ ਦਾ ਬੀਤੀ ਰਾਤ ਦਿਹਾਂਤ ਹੋ ਗਿਆ, ਜਿਨ੍ਹਾਂ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਤਿੰਨ ਦਿਨ ਤੱਕ ਅਫਸੋਸ ਕੀਤਾ ਜਾਵੇਗਾ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media