
ਬਟਾਲਾ, 9 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਐਲੀਮੈਂਟਰੀ ਸਕੂਲ ਸੱਲੋ ਚਾਹਲ ਨਜਦੀਕ ਬਟਾਲਾ ਵਿਖੇ ਸੇਵਾ ਨਿਭਾਅ ਰਹੇ ਪਰਮਵੀਰ ਸਿੰਘ ਤੁੰਗ ਨੂੰ ਸਿਖਿਆ ਵਿਭਾਗ ਵਿਚ ਨਿਭਾਈਆਂ ਗਈਆਂ ਵਧੀਆ ਸੇਵਾਵਾਂ ਬਦਲੇ ਜਿਲਾ ਪੱਧਰ ਤੇ ਸਨਮਾਨਤ ਕੀਤਾ ਗਿਆ। ਸ੍ਰੀ ਪਰਮਵੀਰ ਸਿੰਘ ਤੁੰਗ ਨੂੰ ਸਨਮਾਨ ਦਿੰਦੇ ਹੋਏ ਸ੍ਰੀ ਅਭੀਨਵ ਤ੍ਰਿਖਾ ਡੀ. ਸੀ ਗੁਰਦਾਸਪੁਰ ਤੇ ਸਲਵਿੰਦਰ ਸਿੰਘ ਸਮਰਾ ਡੀ. ਈ. ੳ ਐਲੀਮੈਟਰੀ ਗੁਰਦਾਸਪੁਰ ਤੇ ਹੋਰ ਸਿਖਿਆ ਵਿਭਾਗ ਦੇ ਅਧਿਕਾਰੀ ਸਨਮਾਨ ਸਮਾਰੋਹ ਦੌਰਾਨ।
Punjab Post Daily Online Newspaper & Print Media