Saturday, July 18, 2026

ਬੇਸਹਾਰਾ ਗਊਆਂ ਨੂੰ ਕੀਤਾ ਜ਼ਖਮੀ, ਕਾਨੂੰਨੀ ਕਾਰਵਾਈ ਲਈ ਚਾਰਾਜ਼ੋਈ ਆਰੰਭੀ

PPN0909201512

ਸੰਦੌੜ, 9 ਸਤੰਬਰ (ਹਰਮਿੰਦਰ ਸਿੰਘ ਭੱਟ)- ਗਊਸ਼ਾਲਾ ਬਜਰੰਗ ਦਲ ਕਲਿਆਣ ਸੁੱਖਾ ਨੇ ਪੁਲਸ ਕੋਲ ਬੇਸਹਾਰਾ ਗਊਆਂ ਨੂੰ ਜ਼ਖਮੀ ਕਰਨ ਵਾਲੇ ਨਾਮਲੂਮ ਵਿਆਕਤੀਆਂ ਖਿਲਾਫ਼ ਸ਼ਿਕਾਇਤ ਕੀਤੀ ਹੈ।ਬਜਰੰਗ ਦਲ ਦੇ ਪ੍ਰਧਾਨ ਪਰਸ ਰਾਮ ਸ਼ਰਮਾ, ਰਾਜ ਕੁਮਾਰ, ਮਨਪ੍ਰੀਤ ਸ਼ਰਮਾ, ਬਾਦਲ ਸਿੰਘ, ਰਮਨਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਭੈਣੀ ਮਾੜੀ ਨਜ਼ਦੀਕ ਰਾਤ ਸਮੇਂ ਕੋਈ ਅਣਪਛਾਤਾ ਵਿਆਕਤੀ ਤਿੰਨ ਗਊਆਂ ਤੇ ਇਕ ਵੱਛਾ ਸੁੱਟ ਗਿਆ, ਜਿਨ੍ਹਾਂ ਦੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਦੱਸਿਆਂ ਕਿ ਪਹਿਲਾਂ ਗਊਆਂ ਦਾ ਇਲਾਜ ਕਰਵਾਇਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਗਊਸ਼ਾਲਾ ਰਾਮਪੁਰਾ ਫੂਲ ਪੁੰਹਚਾ ਦਿੱਤਾ ਗਿਆ।ਉਨ੍ਹਾਂ ਕਿਹਾ ਪੁਲਸਿ ਕੋਲ ਸ਼ਕਾਇਤ ਦਰਜ ਕਰਵਾ ਕੇ ਕਾਨੂੰਨੀ ਕਰਾਵਾਈ ਲਈ ਚਾਰਜੋਈ ਆਰੰਭ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਜਾਰੀ ਕਰ ਦਿੱਤੀ ਹੈ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply