
ਖਾਲੜਾ, 22 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੋਲਣ) – ਪਿਛਲੇ ਦੋ ਦਿਨਾ ਤੋਂ ਇਲਾਕੇ ਅੰਦਰ ਹੋ ਰਹੀ ਭਾਰੀ ਬਰਸਾਤ ਨੇ ਜਿਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਨਾਲ ਹੀ ਸਾਊਣੀ ਦੀ ਫਸਲ ਮੰਡੀਆਂ ਵਿਚ ਆਉਣ ਕਰਕੇ ਕਿਸਾਨਾਂ ਦੇ ਵੀ ਸ਼ਾਹ ਸੂਤ ਕੇ ਰੱਖ ਦਿੱਤੇ ਹਨ। ਇਸ ਮੋਸਮ ਵਿਚ ਰੁੱਕ-ਰੁੱਕ ਕੇ ਹੋ ਰਹੀ ਤੇਜ਼ ਬਾਰਿਸ਼ ਤੋ ਪਿੰਡਾ ਦੇ ਲੋਕ ਭੈਭੀਤ ਹਨ ਤੇ ਰੱਬ ਦੀ ਇਸ ਕਰੋਪੀ ਤੋ ਗਹਿਰੀ ਚਿੰਤਾ ਦੇ ਆਲਮ ਵਿੱਚ ਹਨ।ਕਿਸਾਨਾਂ ਵਲੋਂ ਮੋਸਮ ਦੇ ਠੀਕ ਹੋਣ ਸਬੰਧੀ ਅਰਦਾਸਾਂ ਵੀ ਕੀਤੀਆ ਜਾ ਰਹੀਆਂ ਹਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media