Wednesday, March 11, 2026

ਕਾਲੇਕੇ ਪਰਿਵਾਰ ਨੂੰ ਸਦਮਾ ਮਾਤਾ ਦਾ ਦਿਹਾਂਤ

PPN2309201502
ਪੱਟੀ, 22 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਦੇ ਕਾਲੇਕੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ, ਅਕਾਲੀ ਦਲ ਦੇ ਸੀਨੀਅਰ ਆਗੂ ਹਰਬੰਸ ਸਿੰਘ ਕਾਲੇਕੇ ਦੀ ਪਤਨੀ ਕੁਲਜੀਤ ਕੌਰ ਜਿਨਾਂ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। ਉਹ ਪੱਤਰਕਾਰ ਕੁਲਵਿੰਦਰ ਪਾਲ ਸਿੰਘ ਕਾਲੇਕੇ ਤੇ ਪ੍ਰਮਿੰਦਰ ਪਾਲ ਸਿੰਘ ਕਾਲੇਕੇ ਦੇ ਮਾਤਾ ਸਨ। ਅੱਜ ਉਨਾਂ ਦਾ ਅੰਤਿਮ ਸੰਸਕਾਰ ਸਮਸ਼ਾਨ ਘਾਟ ਪੱਟੀ ਵਿਖੇ ਕਰ ਦਿੱਤਾ ਗਿਆ। ਉਹ ਪਿਛਲੇ ਕੁਝ ਦਿਨਾ ਤੋ ਬਿਮਾਰ ਸਨ। ਇਸ ਦੁੱਖ ਦੀ ਘੜੀ ਵਿੱਚ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸਜੀਪੀਸੀ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ, ਕੰਵਲਪ੍ਰੀਤ ਗਿੱਲ ਮੀਤ ਪ੍ਰਧਾਨ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਬਾਬਾ ਜੁਗਿੰਦਰ ਸਿੰਘ, ਭੁਪਿੰਦਰ ਸਿੰਘ ਮਿੰਟੂ, ਗੁਰਮੁੱਖ ਸਿੰਘ ਘੁੱਲਾ ਬਲੇਰ, ਕੁਲਦੀਪ ਸਿੰਘ ਪਨਗੋਟਾ, ਸਿਤਾਰਾ ਸਿੰਘ ਸੰਧੂ, ਜਸਕਰਨ ਸਿੰਘ ਧਨੋਆ, ਡਾਂ ਅਰਵਿੰਦਰ ਸਿੰਘ, ਰਣਜੀਤ ਸੋਨੂੰ, ਡਾ. ਹਰਜਿੰਦਰ ਸਿੰਘ ਢਿੱਲੋਂ, ਗੁਰਬਚਨ ਸਿੰਘ ਲਾਲੀ, ਡਾਂ. ਰਾਮ ਨਰਾਇਨ, ਅਮਨਦੀਪ ਸਿੰਘ ਭਾਟੀਆ, ਜਤਿੰਦਰ ਜੋਤੀ, ਰਾਜਨਪ੍ਰੀਤ ਸਿੰਘ, ਨਿਰਮਲ ਕੁਮਾਰ ਭਾਰਦਵਾਜ਼, ਦਲਬੀਰ ਸਿੰਘ ਸੇਖੋਂ, ਬਾਜ ਸਿੰਘ , ਅਮਰੀਕ ਭੁੱੱਲਰ, ਸਕੱਤਰ ਸਿੰਘ, ਸੰਨੀ ਪਾਠਕ, ਗੁਰਜੀਤ ਸਿੰਘ ਕੁੱਕੂ, ਸੁਖਵਿੰਦਰ ਸਿੰਘ ਸ਼ਿੰਦਾ, ਸੁਖਵਿੰਦਰ ਸਿੰਘ ਸਿੰਧੂ, ਪ੍ਰਿੰਸ ਭਾਟੀਆ, ਜਗਤਾਰ ਸਿੰਘ ਬੁਰਜ ਚੇਅਰਮੈਂਨ, ਕੁਲਵਿੰਦਰ ਬੱਬਾ, ਬਰਕਤ ਸਿੰਘ ਵੋਹਰਾ, ਰਜਿੰਦਰ ਕੇਪੀ, ਹਰਪਾਲ ਸਿੰਘ, ਗੁਰਦੇਵ ਸਿੰਘ ਸੋਨੂੰ, ਕੁਲਵੰਤ ਸਿੰਘ ਕਾਲੇੇਕੇ, ਬਲਕਾਰ ਸਿੰਘ ਦਾਸੂਵਾਲੀਏ, ਰਾਜਦੀਪ ਸਿੰਘ ਰਾਜਾ, ਬਾਬਾ ਸ਼ੇਰ ਸਿੰਘ ਘਰਿਆਲਾ, ਗੁਰਮੇਜ ਸਿੰਘ, ਵਿਨੋਦ ਖੰਨਾ, ਜਸਬੀਰ ਸਿੰਘ ਜੱਸ, ਰਾਜੂ ਸੂਰੀ, ਸੁਰੇਸ਼ ਪਾਠਕ, ਪ੍ਰਭਾਤ ਮੌਗਾਂ, ਅਵਤਾਰ ਸਿੰਘ ਖਹਿਰਾ, ਅਜੀਤ ਸਿੰਘ ਘਰਿਆਲਾ, ਜਸਮੇਲ ਸਿੰਘ ਚੀਦਾ, ਲਾਲੀ ਕੈਰੋਂ, ਸੰਜੀਵ ਕੁੰਦਰਾਂ, ਹਰਿੰਦਰ ਸਿੰਘ, ਪ੍ਰਵਿੰਦਰ ਸਿੰਘ ਜੌਲੀ, ਮਨਜੀਤ ਸਿੰਘ, ਚਰਨਜੀਤ ਸਿੰਘ ਰਖੜਾ, ਸੰਜੀਵ ਕੁਮਾਰ ਬੌਬੀ, ਜਤਿੰਦਰ ਗੋਲਡੀ, ਬੱਲੂ ਮਹਿਤਾ, ਰਾਜਯੋਧਵੀਰ ਰਾਜੂ, ਅਮਰਜੀਤ ਸ਼ੀਸਾ, ਸਲਵਿੰਦਰ ਬੱਬਾ,ਵਿਕਾਸ ਕੁਮਾਰ ਮਿੰਟਾ, ਪ੍ਰੇਮ ਪ੍ਰਕਾਸ਼ ਜੌਲੀ, ਸਾਹਿਲ ਜੌਲੀ, ਦੀਪਕ ਕੁਮਾਰ, ਡਾਂ ਸੁਖਜੀਤ ਡਿਆਲ, ਕੁਲਵਿੰਦਰ ਬੱਬੂ, ਜੋਗਾ ਸਿੰਘ, ਪ੍ਰਦੀਪ ਮਹਿਤਾ,ਪਵਨ ਧਵਨ, ਰਣਜੀਤ ਮਾਹਲਾ, ਅਵਤਾਰ ਢਿੱਲੋਂ, ਤਰੁਣ ਕਪੂਰ, ਜਤਿੰਦਰ ਕੁਮਾਰ, ਕੇਕੇ ਬਿੱਟੂ, ਪ੍ਰਮਜੀਤ ਟੀਟੂ, ਗੁਰਵਿੰਦਰ ਸਿੰਘ ਲਾਲੀ, ਸਤਨਾਮ ਸਿੰਧੂ, ਸੋਨੀ ਕੈਰੋਂ, ਹਰਦਿਆਲ ਸਿੰਘ, ਗੁਰਪ੍ਰੀਤ ਗੋਪੀ, ਭੁਪਿੰਦਰਪਾਲ ਕਾਲੇਕੇ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਕਾਲੇਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply