
ਮਹਿਤਾ ਚੌਂਕ, 28 ਸਤੰਬਰ (ਜੋਗਿੰਦਰ ਮਾਣਾ, ਸਿੰਕਦਰ ਸਿੰਘ ਖਾਲਸਾ) – ਪੰਜਾਬ ਸਰਕਾਰ ਦੁਆਰਾ ਭੇਜੀ ਗਈ 700 ਤੋੜੇ ਸੱਸਤੀ ਕਣਕ ਕਸਬਾ ਚੌਂਕ ਮਹਿਤਾ ਵਿਖੇ ਨੀਲੇ ਕਾਰਡ ਧਾਰਕ ਪਰਿਵਾਰਾਂ ‘ਚ ਵੰਡੀ ਗਈ।ਇਸ ਮੌਕੇ ਇੰਸਪੈਕਟਰ ਹਰਮਨਬੀਰ ਸਿੰਘ, ਸਰਪੰਚ ਅਜਾਦ ਸਿੰਘ, ਹਰਦਿਆਲ ਸਿੰਘ ਮੈਂਬਰ, ਹਰਗੋਪਾਲ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਬਿੱਟੂ, ਰਾਜਬੀਰ ਸਿੰਘ ਮੈਂਬਰ, ਨੰਬਰਦਾਰ ਗੁਲਜਿੰਦਰ ਲਾਡੀ, ਹਰਬੰਸ ਸਿੰਘ ਪੁਰਬਾ ਆਦਿ ਹਾਜ਼ਰ ਸਨ।
Punjab Post Daily Online Newspaper & Print Media