Monday, April 6, 2026

ਸ.ਸ ਸਕੂਲ ਪਿੰਡ ਖੱਬੇ-ਰਾਜਪੂਤਾਂ ਦੀ ਹਿੰਦੀ ਅਧਿਆਪਕਾ ਮੈਡਮ ਪੂਰਨਿਮਾ ਸਨਮਾਨਿਤ

PPN0810201520
ਮਹਿਤਾ ਚੌਂਕ, 7 ਅਕਤੂਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਲਾਈਨਜ਼ ਕਲੱਬ ਰਈਆ ਵੱਲੋਂ ਕਰਵਾਏ ਇੰਟਰਨੈਸ਼ਨਲ ਅਧਿਆਪਕ ਦਿਵਸ ਮੌਕੇ ਸ.ਸ.ਸਕੂਲ ਪਿੰਡ ਖੱਬੇ-ਰਾਜਪੂਤਾਂ ਦੀ ਹਿੰਦੀ ਅਧਿਆਪਕਾ ਮੈਡਮ ਪੂਰਨਿਮਾ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕਰਦੇ ਹੋਏ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ, ਐਕਸੀਅਨ ਐਸ.ਪੀ ਸੌਂਧੀ, ਸ੍ਰੀ ਨਰਿੰਦਰ ਰਾਏ ਤੇ ਹੋਰ ਸ਼ਖਸੀਅਤਾਂ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply