Tuesday, June 23, 2026

ਪੰਜ ਪਿਆਰਿਆਂ ਦੀ ਹਸਤੀ ਪ੍ਰਤੀ ਵਿਸ਼ਵਾਸ਼ ਬਹਾਲ ਕਰਨ ਦੀ ਲੋੜ ਗਿ: ਜਗਤਾਰ ਸਿੰਘ

giani jagtarsingh
ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਪੰਜ ਪਿਆਰਿਆਂ ਵਲੋਂ ਕੀਤੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਸਿਧਾਤਾਂ ਦੀ ਰਾਖੀ ਅਗਰ ਜਥੇਦਾਰਾਂ, ਗ੍ਰੰਥੀਆਂ ਤੇ ਪੰਜ ਪਿਆਰਿਆਂ ਨਹੀ ਕਰਨੀ ਤਾਂ ਫਿਰ ਕੌਣ ਕਰੇਗਾ।ਉਨ੍ਹਾ ਕਿਹਾ ਕਿ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਨਾਲ ਆਮ ਸੰਗਤ ਦਾ ਪੰਜ ਪਿਆਰਿਆਂ ਦੀ ਹਸਤੀ ਤੇ ਮਹਾਨਤਾ ਪ੍ਰਤੀ ਵਿਸ਼ਵਾਸ਼ ਖਤਮ ਹੋ ਜਾਏਗਾ ਜਿਸ ਨੂੰ ਬਹਾਲ ਕਰਨ ਦੀ ਲੋੜ ਹੈ ਨਾ ਕਿ ਢਾਹ ਲਾਉਣ ਦੀ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply