Thursday, April 30, 2026

ਪਿੰਡ ਖਾਲੜਾ ਵਿਚ ਭੁਚਾਲ ਦੇ ਝਟਕੇ ਘਰਾਂ ‘ਚੋਂ ਬਾਹਰ ਨਿਕਲੇ ਲੋਕ

PPN2610201501

ਖਾਲੜਾ, 26 ਅਕਤੂਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ) – ਜਿਲਾ ਤਰਨਤਾਰਨ ਵਿਚ ਪੈਦੇ ਸਰਜਹੱਦੀ ਪਿੰਡ ਖਾਲੜਾ ਵਿੱਚ ਕਰੀਬ 2:44 ਮਿੰਟ ਤੇ ਭੁਚਾਲ ਦੇ ਜੋਰਦਾਰ ਝਟਕੇ ਮਹਿਸੂਸ ਆਏ।ਜਿਓਂ ਹੀ ਲੋਕਾਂ ਨੂੰ ਭੁਚਾਲ ਦਾ ਅਹਿਸਾਸ ਹੋਇਆ ਲੋਕਾਂ ਵਿਚ ਹੜਬੜੀ ਮੱਚ ਗਈ ਅਤੇ ਉਹ ਘਰਾਂ ਤੋਂ ਬਾਹਰ ਆ ਗਏ ਅਤੇ ਆਪੋ ਆਪਣੇ ਇਸ਼ਟ ਨੂੰ ਧਿਆਉਣ ਲੱਗ ਪਏ । ਭੁਚਾਲ ਤੋ ਬਚਾਅ ਲਈ ਇੱਕ ਵਿਅਕਤੀ ਖਾਲੜਾ ਦੇ ਬਜਾਰ ਵਿੱਚ ਜਮੀਨ ਤੇ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਨਜ਼ਰ ਆਇਆ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply