Thursday, August 13, 2026

ਪੱਟੀ ਵਿਖੇ ਰਵਾਇਤੀ ਸ਼ਰਧਾ ਨਾਲ ਮਨਾਇਆ ਗਿਆ ਕਰਵਾ ਚੌਥ

PPN3010201515

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਸਥਾਨਕ ਨਗਰ ਵਿੱਚ ਕਰਵਾ ਚੌਥ ਦਾ ਤਿਓਹਾਰ ਰਵਾਇਤੀ ਸ਼ਰਧਾ ਸਹਿਤ ਮਨਾਇਆ ਗਿਆ। ਤੜਕੇ ਸਵੇਰੇ ਸਰਘੀ ਵੇਲੇ ਤੋਂ ਸ਼ੁਰੂ ਹੋਏ ਇਸ ਵਰਤ ਦੌਰਾਨ ਸੁਹਾਗਣਾਂ ਨੇ ਸ਼ਾਮ ਸਮੇਂ ਮੰਦਰਾਂ ਵਿੱਚ ਜਾ ਕੇ ਕਰਵਾ ਵਟਾਇਆ ਅਤੇ ਰਾਤ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਵਰਤ ਸਮਾਪਤ ਕੀਤਾ। ਜਿਕਰਯੋਗ ਹੈ ਕਿ ਇਹ ਕਰਵਾ ਚੌਥ ਦਾ ਵਰਤ ਸੁਹਾਗਣਾਂ ਵਲੋਂ ਆਪਣੇ ਪਤੀਆਂ ਦੀ ਤੰਦਰਸੁਤੀ ਤੇ ਸਲਾਮਤੀ ਲਈ ਰੱਖਿਆ ਜਾਂਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply