Thursday, March 12, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋ ਉਪਲੱਭਧੀਆਂ

Gndu1

ਅੰਮ੍ਰਿਤਸਰ, 13 ਨਵੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਟਂਰ ਅਤੇ ਸੈਟਂਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੇਟਿਵ ਐਗਜ਼ਾਮੀਨੇਸ਼ਨਜ਼ ਦੇ ਵਿਦਿਆਰਥੀਆਂ ਵੱਲੋ ਂਵੱਖਰੇ-ਵੱਖਰੇ ਮੁਕਾਮਾਂ ਵਿੱਚ ਉਪਲੱਭਧੀਆਂ ਹਾਸਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਯੂ ਨੈਟ) ਜੂਨ, 2015 ਵਿੱਚ ਹੋਈ ਪ੍ਰੀਖਿਆ ਵਿਚ ਹਰਦੇਵ ਸਿੰਘ ਅਤੇ ਅਮਨਦੀਪ ਕੌਰ ਸੰਧੂ ਨੇ ਕਮਰਸ ਵਿਸ਼ੇ ਵਿੱਚ ਇਹ ਪ੍ਰੀਖਿਆ ਪਾਸ ਕੀਤੀੈ ।
ਇਸ ਤੋਂ ਇਲਾਵਾ ਸਤਨਾਮ ਸਿੰਘ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿਠੜਾ, ਜਿਲ੍ਹਾ ਕਪੂਰਥਲਾ ਵਿਖੇ ਸਹਾਇਕ ਪ੍ਰੋਫੈਸਰ ਗੁਰੂ ਤੇਗ ਬਹਾਦਰ ਕਾਲਜ, ਅੰਮ੍ਰਿਤਸਰ ਵਿਖੇ ਲੈਕਚਰਾਰ ਵਜੋ, ਅਮਨਦੀਪ ਕੌਰ ਸਟੇਟ ਬੈਕਂ ਆਫ ਪਟਿਆਲਾ ਵਿਖੇ ਕਲਰਕ ਵਜੋ, ਪੋਸਟ ਤੇ ਨਿਯੁਕਤ ਹੋਏ ਹਨ। ਇਸ ਵਿਦਿਆਰਥਣ ਨੇ ਇੰਡਸਟੀਰੀਅਲ ਡਿਵੈਲਪਮੈਟ ਬੈਕ ਆਫ ਇੰਡੀਆ ਦੀ ਐਗਜੀਕਿਊਟਿਵ ਪੋਸਟ ਵਾਸਤੇ ਲਈ ਗਈ ਪ੍ਰੀਖਿਆ ਵੀ ਪਾਸ ਕਰ ਲਈ ਹੈ।
ਸਿਮਰਨਪ੍ਰੀਤ ਕੌਰ ਨੇ ਇੰਸਟੀਚਿਊਟ ਆਫ ਬੈਂਕਿੰਗ ਅਤੇ ਪਰਸਨਲ ਸਲੈਕਸ਼ਨ ਵਿਖੇ ਪz.ੋਬੇਸ਼ਨਰੀ ਆਫ਼ੀਸਰ ਪੋਸਟ ਲਈ ਮੁਢਲੀ ਪ੍ਰੀਖਿਆ ਪਾਸ ਕੀਤੀ ਹੈ।ਤਨਵਿੰਦਰ ਸਿੰਘ ਇੰਸਟੀਚਿਊਟ ਆਫ ਬੈਕਿੰਗ ਸਰਵਿਸ ਅੰਮ੍ਰਿਤਸਰ ਵਿਖੇ ਲੈਕਚਰਾਰ ਵਜੋ ਂਨਿਯੁਕਤ ਹੋ ਗਿਆ ਹੈ ਬਿਕਰਮਜੀਤ ਸਿੰਘ ਫੂਡ ਤੇ ਸਿਵਲ ਸਪਲਾਈ ਵਿਭਾਗ ਵਿਚ ਇੰਸਪੈਕਟਰ ਵਜੋ ਂਨਿਯੁਕਤ ਹੋ ਗਿਆ ਹੈ ।ਜਸਬੀਰ ਕੌਰ ਸਹਾਇਕ ਪ੍ਰੋਫੈਸਰ ਵਜੋ ਂਸੇਵਾ ਦੇਵੀ ਐਸੱ ਤਰਨ ਤਾਰਨ ਵਿਖੇ ਨਿਯੁਕਤ ਹੋਈ ਹੈ। ਹਰਿੰਦਰ ਕੌਰ ਕੇਦਂਰੀ ਵਿਦਿਆਲਿਆ, ਡੇਰਾ ਬਾਬਾ ਨਾਨਕ ਵਿਖੇ ਲੈਕਚਰਾਰ ਵਜੋ, ਜਸਵਿੰਦਰ ਸਿੰਘ ਡੀ ਵਿਖੇ ਰੀਜਨ ਸੁਪਰਵਾਈਜ਼ਰ ਵਜੋ, ਜਤਿੰਦਰ ਸਿੰਘ ਪੰਨੂੰ ਸਿਧਾਨਾ ਇੰਸਟੀਚਿਊਟ, ਖਿਆਲਾ ਖੁਰਦ, ਜਿਲ੍ਹਾ ਅੰਮ੍ਰਿਤਸਰ ਵਿਖੇ ਅਧਿਆਪਕ ਵਜੋ, ਸ਼ਸ਼ੀ ਬਾਲਾ ਗੌਰਮਿੰਟ ਐਲੀਮੈਟਂਰੀ ਸਕੂਲ, ਘਰਿੰਡੀ, ਜਿਲ੍ਹਾ ਅੰਮ੍ਰਿਤਸਰ ਵਿਖੇ ਅਧਿਆਪਕ ਵਜੋਂ ਨਿਯੁਕਤ ਹੋਏ ਹਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply