Saturday, July 25, 2026

ਪੱਤਰਕਾਰ ਅਨਿਲ ਡੋਗਰਾ ਦੀ ਮਾਤਾ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਰਸਮ ਪੱਗੜੀ 24 ਨੂੰ

ਪਠਾਨਕੋਟ, 23 ਦਸੰਬਰ (ਪ.ਪ)- ਸੀਨੀਅਰ ਪੱਤਰਕਾਰ ਸ੍ਰੀ ਅਨਿਲ ਡੋਗਰਾ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਰਾਜ ਰਾਣੀ ਡੋਗਰਾ ਪਤਨੀ ਸਵਰਗਵਾਸੀ ਸ੍ਰੀ ਮਨੋਹਰ ਲਾਲ ਡੋਗਰਾ ਜਿਹੜੇ ਕਿ 14 ਦਸੰਬਰ ਨੂੰ ਸਵਰਗਵਾਸ ਹੋ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਰਸਮ ਪੱਗੜੀ 24 ਦਸੰਬਰ 2015 ਨੂੰ ਦੁਪਹਿਰ 1.00 ਵਜੇ ਤੋਂ 02.00 ਵਜੇ ਤੱਕ ਰਾਮਲੀਲਾ ਗਰਾਊਂਡ ਪਠਾਨਕੋਟ ਵਿਖੇ ਹੋਵੇਗੀ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply