Friday, June 26, 2026

ਪੱਤਰਕਾਰ ਰਛੀਨ ਨੂੰ ਸਦਮਾ – ਮਾਮਾ ਦਲਜੀਤ ਸਿੰਘ ਦਾ ਦਿਹਾਂਤ

ਸੰਦੌੜ, 15 ਜਨਵਰੀ (ਹਰਮਿੰਦਰ ਸਿੰਘ ਭੱਟ)- ਪੱਤਰਕਾਰ ਰੁਪਿੰਦਰ ਸਿੰਘ ਰੂਪੀ ਰਛੀਨ ਸੀਨੀਅਰ ਮੀਤ ਪ੍ਰਧਾਨ ਸਿਟੀ ਪ੍ਰੈਸ ਕਲੱਬ ਅਹਿਮਦਗੜ੍ਹ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਮਾ ਦਲਜੀਤ ਸਿੰਘ ਉਪੱਲ 67 ਸਾਲਾਂ (ਬੱਸੀਆਂ) ਵਾਲਿਆਂ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਇਸ ਸਮੇਂ ਰਵਿੰਦਰ ਪੁਰੀ, ਪ੍ਰਮਿੰਦਰ ਸਿੰਘ ਵਾਲੀਆ, ਸੁਖਸਾਗਰ ਸਿੰਘ ਸੋਢੀ, ਤੇਜਿੰਦਰ ਸਿੰਘ ਬਿੰਜੀ, ਸੁਖਜੀਤ ਖੇੜਾ, ਮਨਜੀਤ ਲੇਲ੍ਹ, ਰਾਮਜੀ ਦਾਸ ਚੋਹਾਨ, ਦੇਸ ਰਾਜ ਸ਼ਰਮਾ, ਬਲਵਿੰਦਰ ਦਿਉਲ, ਮਨੀਰ ਮਹੁੰਮਦ, ਨਛੱਤਰ ਰਾਹੀ, ਰਾਜੇਸ ਕੁਮਾਰ ਸ਼ਰਮਾ, ਰਾਕੇਸ ਜ਼ੋਸੀ, ਮੱਖਣ ਸਿੰਘ ਰਛੀਨ, ਦਲਵਿੰਦਰ ਰਛੀਨ, ਮਕੰਦ ਸਿੰਘ ਚੀਮਾ ਸੰਦੌੜ, ਗੁਰਪ੍ਰੀਤ ਸਿੰਘ ਚੀਮਾ ਸੰਦੌੜ, ਹਰਮਿੰਦਰ ਭੱਟ, ਨਿਰਮਲ ਬੋਪਾਰਾਏ ਸੰਦੌੜ, ਜਸਵੀਰ ਫਰਵਾਲੀ, ਡਾ:ਮਹਿਬੂਬ ਸੰਦੌੜ, ਮਹਾਂਵੀਰ ਗੋਇਲ ਵਲੋਂ ਪੱਤਰਕਾਰ ਰੂਪੀ ਰਛੀਨ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਭੋਤਨਾ ਜ਼ਿਲਾ੍ਹ (ਬਰਨਾਲਾ) ਵਿਖੇ 19 ਜਨਵਰੀ ਦਿਨ ਮੰਗਲਵਾਰ ਗੁਰਦਆਰਾ ਛੇਵੀਂ ਪਾਤਸ਼ਾਹੀ ਵਿਖੇ ਬਾਅਦ 1 ਤੋਂ 2 ਵਜੇ ਪਾਏ ਜਾਣਗੇ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply