Thursday, August 13, 2026

ਸ਼੍ਰੌਮਣੀ ਇਸਤਰੀ ਅਕਾਲੀ ਦਲ ਵਲੋਂ ਮਨਾਇਆ ਗਿਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

PPN2701201629
ਅੰਮ੍ਰਿਤਸਰ, 27 ਜਨਵਰੀ (ਜਗਦੀਪ ਸਿੰਘ ਸੱਗੂ) – ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਸ਼੍ਰੌਮਣੀ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਸ਼ੂਭ ਮੌਕੇ ਕੇਕ ਕੱਟਿਆ ਗਿਆ ਅਤੇ ਲੰਗਰ ਅਟੂਟ ਵਰਤਾਇਆ ਗਿਆ।ਲੰਗਰ ਦੀ ਸੇਵਾ ਕਰਦੇ ਹੋਏ ਬੀਬੀ ਤੇਜ ਕੋਰ, ਬੀਬੀ ਸੁਨੀਤਾ, ਬੀਬੀ ਚਰਨਜੀਤ ਕੋਰ ਸੰਧੂ, ਡਾ. ਰਜਵੰਤ ਕੋਰ, ਜਸਬੀਰ ਕੋਰ, ਤੇਜਿੰਦਰ ਕੋਰ, ਪਰਮਿੰਦਰ ਕੋਰ, ਬਲਜਿੰਦਰ ਕੋਰ, ਸਰਬਜੀਤ ਕੋਰ ਸੰਧੂ, ਅਮਨਦੀਪ ਕੋਰ ਵਿਰਦੀ, ਸਰਬਜੀਤ ਕੋਰ ਰਤਨੋ, ਮੂਸਕਾਨ, ਸਿਮਰਜੀਤ ਕੋਰ ਪੰਨੂ, ਜਸਬੀਰ ਕੋਰ, ਰੀਤੂ, ਗੁਰਮੀਤ ਸਿੰਘ ਔਲਖ, ਬਲਦੇਵ ਸਿੰਘ, ਹਰਕਿਰਤ ਸਿੰਘ ਸੰਧੂ, ਨਵਜੋਤ ਸਿੰਘ ਸੰਧੂ ਅਤੇ ਹੋਰ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply