Wednesday, July 22, 2026

ਖਡੂਰ ਸਾਹਿਬ ਜਿਮਨੀ ਚੋਣ ਅਕਾਲੀ ਦੱਲ ਬਾਦਲ ਹੀ ਜਿੱਤੇਗਾ – ਰਾਣਾ ਚੁੰਗ

PPN0203201615

ਜੰਡਿਆਲਾ ਗੁਰੂ, 2 ਫਰਵਰੀ (ਹਰਿੰਦਰ ਪਾਲ ਸਿੰਘ)- ਖਡੂਰ ਸਾਹਿਬ ਵਿੱਚ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁੱਤ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗਾ। ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ, ਰਵੀ ਕਰਣ ਕਾਹਲੋਂ ਅਤੇ ਬਲਜੀਤ ਸਿੰਘ ਜਲਾਲ ਉਸਮਾਂ ਐਮ.ਐਲ਼.ਏ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਬਾਦਲ ਦੇ ਵਰਕਰ ਘਰ-ਘਰ ਜਾ ਕੇ ਅਕਾਲੀ ਦਲ ਦੀਆਂ ਉਪਲਬਦੀਆਂ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣਗੇ ਤੇ ਉਨ੍ਹਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਲਾਮਬੰਦ ਕਰਨਗੇ ਤਾਂ ਜੋ ਰਵਿੰਦਰ ਸਿੰਘ ਬ੍ਰਹਮਪੁਰਾ ਵੱਡੀ ਲੀਡ ਨਾਲ ਜਿੱਤ ਹਾਸਲ ਕਰ ਸੱਕਣ। ਇੱਸ ਮੌਕੇ ਰਾਣਾ ਚੁੰਗ ਨਾਲ ਰਾਜੂ ਚੌਂਕ ਮਹਿਤਾ, ਕੁਲਦੀਪ ਸਿੰਘ ਖਡੂਰ ਸਾਹਿਬ, ਜੰਮੂ ਚੁੰਗ, ਹੈਪੀ ਚੁੰਗ, ਤਜਿੰਦਰ ਸਿੰਘ ਫਤਿਹਾਬਾਦ, ਨਿਸ਼ਾਨ ਸਿੰਘ ਵੇਈਂ ਪੁਈਂ, ਮਿੰਟੂ ਟਕਾਪੁਰ, ਗੱਗਨ ਸੈਦੋਕੇ, ਬਿੱਕਾ ਚੁੰਗ, ਜਗਤਾਰ ਸਿੰਘ ਖੱਖ, ਬਲਵਿੰਦਰ ਸਿੰਘ ਦਵਾਨੀਵਾਲ, ਹੈਪੀ ਤੱਖਤੂਚੱਕ ਅਤੇ ਸਾਭਾ ਕੋਟਲੀ ਆਦਿ ਵਰਕਰ ਮੌਜੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply