ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਉੱਘੇ ਪਤਰਕਾਰ ਜਗਸੀਰ ਸਿੰਘ ਸੰਧੂ ਘੁਣਤਰੀ ਦੀ ਜੀਵਨ ਸਾਥਣ ਜਸਵਿੰਦਰ ਕੌਰ ਸੰਧੂ ਜੋ ਜ਼ੇਰੇ ਇਲਾਜ਼ ਪੀ.ਜੀ.ਆਈ. ਚੰਡੀਗੜ ਦਾਖਲ ਸਨ ਅੱਜ ਸਵੱਖਤੇ ਮੌਤ ਹੱਥੋਂ ਜ਼ਿੰਦਗੀ ਦੀ ਜ਼ੰਗ ਹਾਰ ਗਏ ਹਨ।ਇਸ ਦੁੱਖ ਦੀ ਘੜੀ ਵਿਚ ਚੇਅਰਮੈਨ ਮੁਕੰਦ ਸਿੰਘ ਚੀਮਾਂ, ਡਾ. ਕੇਵਲ ਸਹੋਤਾ, ਗੁਰਪ੍ਰੀਤ ਸਿਘ ਚੀਮਾਂ, ਨਿਰਮਲ ਸਿੰਘ ਬੋਪਾਰਾਏ, ਜਸਵੀਰ ਸਿੰਘ ਫਰਵਾਲੀ, ਤਰਸੇਮ ਕਲਿਆਣੀ, ਤਰਸੇਮ ਮਹਿਤੋ, ਬੇਅੰਤ ਬਾਜਵਾ, ਹਰਮਿੰਦਰ ਸਿੰਘ ਭੱਟ, ਰੁਪਿੰਦਰ ਰੂਪੀ ਰਛੀਨ, ਤਲਵਿੰਦਰ ਸਿੰਘ ਅਹਿਮਦਗੜ੍ਹ, ਡਿੰਪੀ ਕੁੱਪ, ਪਤਰਕਾਰ ਕੁਲਵਿੰਦਰ ਸਿੰਘ ਕੁੱਪ ਤੋਂ ਇਲਾਵਾ ਵੱਖ ਵੱਖ ਸਮਾਜਿਕ ਅਤੇ ਰਾਜਨਿਨਿਕ ਸਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media