Saturday, May 30, 2026

ਜੁਗਲ ਕਿਸ਼ੋਰ ਸ਼ਰਮਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਨਣ ‘ਤੇ ਕੀਤਾ ਸਨਮਾਨਿਤ

PPN1605201622

ਅਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ)- ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੁਰੀ ਲੀਡਰਸ਼ਿਪ ਵੱਲੋਂ ਕਾਫੀ ਲੰਬੇਂ ਸਮੇਂ ਤੋਂ ਪਾਰਟੀ ਵਿਚ ਵਧੀਆਂ ਸੇਵਾਵਾਂ ਨਿਭਾਅ ਰਹੇ ਜੂਗਲ ਕਿਸ਼ੋਰ ਸ਼ਰਮਾ ਨੂੰ ਜਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਨਾਉਣ ‘ਤੇ ਜਨਰਲ ਸੈਕਟਰੀ ਤਾਹਿਰ ਸ਼ਾਹ, ਬਾਬਾ ਸਲੀਮ ਸ਼ਾਹ ਵੱਲੋਂ ਸਾਥੀਆਂ ਸਮੇਤ ਜੁਗਲ ਕਿਸ਼ੋਰ ਸ਼ਰਮਾ ਦਾ ਲੱਡੂਆਂ ਦੇ ਨਾਲ ਮੁੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜੂਗਲ ਕਿਸ਼ੋਰ ਸ਼ਰਮਾ ਦੇ ਪ੍ਰਧਾਨ ਬਨਣ ਨਾਲ ਅੰਮ੍ਰਿਤਸਰ ਸ਼ਹਿਰ ਦੀ ਪੁਰੀ ਲੀਡਰਸ਼ਿਪ “ਚ ਖੁਸ਼ੀ ਦੀ ਲਹਿਰ ਹੈ।ਇਸ ਮੌਕੇ ਬਬਲੂ, ਮੁਕੇਸ਼ ਮਹਾਜਨ ਆਦਿ ਹਾਜਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …

Leave a Reply