Friday, April 24, 2026

ਰਵੀਕਰਨ ਸਿੰਘ ਕਾਹਲੋਂ ਨੇ ਕਰਵਾਇਆ ਤਰਸੇਮ ਰੰਧਾਵਾ ਦਾ ਮੂੰਹ ਮਿੱਠਾ

PPN2206201613ਚੌਂਕ ਮਹਿਤਾ, 22 ਜੂਨ (ਜੋਗਿੰਦਰ ਸਿੰਘ ਮਾਣਾ)- ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੂੜੇ ਨੰਗਲ ਦੇ ਤਰਸੇਮ ਸਿੰਘ ਰੰਧਾਵਾ ਨੂੰ ਯੂਥ ਅਕਾਲੀ ਦਲ ਮਾਝਾ ਜੋਨ ਦੇ ਜਰਨਲ ਸਕੱਤਰ ਬਣਾਉਣ ‘ਤੇ ਇਲਾਕੇ ਦੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਨਿਯੁੱਕਤੀ ਉੁਪਰੰਤ ਪ੍ਰਧਾਨ ਰਵੀਕਰਨ ਕਾਹਲੋਂ ਨੇ ਤਰਸੇਮ ਸਿੰਘ ਰੰਧਾਵਾ ਦਾ ਮੂੂੰਹ ਮਿੱਠਾ ਕਰਵਾਇਆ।ਜਰਨਲ ਸਕੱਤਰ ਰੰਧਾਵਾ ਨੇ ਸ਼੍ਰਮੋਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਰਵੀਕਰਨ ਸਿੰਘ ਕਾਹਲੋਂ, ਹਲਕਾ ਵਿਧਾਇਕ ਦੇਸਰਾਜ ਧੁੱਗਾ ਦਾ ਧੰਨਵਾਦ ਕੀਤਾ।ਇਸ ਮੌਕੇ ਅਮਰੀਕ ਸਿੰਘ ਸੋਢੀ ਸਰਕਲ ਪ੍ਰਧਾਨ ਜੰਡਿਆਲਾ ਗੁਰੂ, ਜਥੇ. ਸ਼ਕੱਤਰ ਸਿੰਘ ਚੇਅਰਮੈਨ, ਹਰਜੀਤ ਸਿੰਘ ਸਰਪੰਚ ਰੰਗੜ ਨੰਗਲ, ਗੁਰਸੇਵਕ ਸਿੰਘ ਮੀਤ ਪ੍ਰਧਾਨ, ਪਵਿੱਤਰ ਸਿੰਘ ਧਰਦਿਓ, ਸਾਹਿਲ ਬਾਠ, ਗੋਰਾ ਚਾਹਿਲ, ਗੁਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ, ਬੇਲਾ ਸਿੰਘ, ਜਗੀਰ ਸਿੰਘ, ਸ਼ੇਰਾ ਭੁੱਲਰ, ਰਾਣਾ ਸਿੱਧੂ, ਜੁਗਰਾਜ ਢਿਲੋ, ਮਨਿੰਦਰ ਗੋਲਡੀ, ਰਾਜਾ ਰੰਧਾਵਾ, ਸੁਖ ਬਾਬਾ ਬਕਾਲਾ, ਮਨਪ੍ਰੀਤ ਸਿੰਘ, ਰਣਜੀਤ ਸਿੰਘ, ਡਾ. ਮਾਨ ਆਦਿ ਯੂਥ ਆਗੂ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply