Friday, July 17, 2026

ਅਕਾਲ ਪੁਰਖ ਕੀ ਫ਼ੌਜ ਦੇ ਮਾਈਟੀ ਖਾਲਸਾ ਵਿੰਗ ਵਲੋਂ ਪੌਦੇ ਲਗਾਏ ਗਏ

PPN0907201610

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) ਅਕਾਲ ਪੁਰਖ ਕੀ ਫ਼ੌਜ ਦੇ ਮਾਈਟੀ ਖਾਲਸਾ ਵਿੰਗ ਵਲੋਂ ਸਮਾਈਲ ਅੰਮ੍ਰਿਤਸਰ ਪ੍ਰੋਗਰਾਮ ਤਹਿਤ ਗੁ. ਸ਼ਹੀਦਾਂ ਸਾਹਿਬ ਤੋਂ ਗੇਟ ਹਕੀਮਾਂ ਵਾਲਾ ਤੱਕ ਸੜਕ ਦੇ ਡਵਾਈਡਰ ‘ਚ ਪੌਦੇ ਲਗਾਏ ਗਏ।ਕਰਨਬੀਰ ਸਿੰਘ, ਅਮਰਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਰਜਿੰਦਰ ਸਿੰਘ ਨੌਜਵਾਨਾਂ ਵਲੋਂ ਪੌਦੇ ਲਾਉਣ ਸਮੇਂ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਦੇ ਹਰਪ੍ਰੀਤ ਸਿੰਘ ਤੇ ਸਰਬਜੀਤ ਸਿੰਘ ਵੀ ਮੌਜੂਦ ਸਨ।ਮਾਈਟੀ ਖਾਲਸਾ ਵਲੋਂ ਸ਼ਹਿਰੀਆਂ ਖਾਸ ਕਰ ਕੇ ਸਕੂਲ ਕਾਲਜ਼ਾਂ ਵਿੱਚ ਪੜ੍ਹਦੇ ਬੱਚੇ ਬੱਚੀਆਂ ਨੂੰ ਸ਼ੂਰੂ ਕੀਤੀ ਇਸ ਸਮਾਈਲ ਅੰਮ੍ਰਿਤਸਰ ਲਹਿਰ ਨੂੰ ਅੱਗੇ ਵਧਾਉਣ ਲਈ ਗੁਰੂ ਨਗਰੀ ਵਿੱਚ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply