Wednesday, July 8, 2026

’ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਮਾਇਕ ਸਹਾਇਤਾ

PPN2608201603ਬਠਿੰਡਾ, 26 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਵਿਸ਼ੇਸ਼ ਮਾਇਕ ਸਹਾਇਤਾ ਜਿਵੇਂ ਕਿ ਵਿਧਵਾ ਔਰਤਾਂ, ਗਰੀਬ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਚੈਂਕ ਵੰਡੇ ਜਾਂਦੇ ਹਨ, ਉਥੇ ਹੀ ਹੋਰ ਵੀ ਸੰਸਥਾਵਾਂ ਪ੍ਰਯਾਸ਼ ਇੰਨਪ੍ਰਨੈਸ਼ਨ ਸਕੂਲ ਵਰਗੀਆਂ ਨੂੰ ਮਾਸਿਕ ਮਾਲੀ ਸਹਾਇਤਾ ਦੇ ਚੈਂਕ ਵੀ ਦਿੱਤੇ ਜਾਂਦੇ ਹਨ, ਇਕਾਈ ਵਲੋ ਇਸ ਮਹੀਨੇ ਦੀ ਮਾਇਕ ਸਹਾਇਤਾ ਦਾ ਚੈਂਕ ਦਿੱਤਾ ਗਿਆ।ਇਕਾਈ ਮੈਂਬਰਾਂ ਲਛਮਣ ਸਿੰਘ, ਐਸ.ਪੀ.ਸਿੰਘ ਧਵਨ, ਕਰਤਾਰ ਸਿੰਘ ਜੱਜ ਆਦਿ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply