Tuesday, November 24, 2026

ਡਿਸਟ੍ਰਿਕ 321-ਡੀ ਦੇ ਗਵਨਰ ਦੀ ਤਾਜਪੋਸ਼ੀ ਵਿੱਚ ਮੁਸਕਾਨ ਕਲੱਬ ਬਟਾਲਾ ਨੇ ਕੀਤੀ ਸ਼ਮੂਲੀਅਤ

ppn1409201601ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ)- ਬੀਤੇ ਦਿਨੀ ਲਾਇੰਨਜ ਕਲੱਬ 321-ਡੀ ਦੀ ਤਾਜਪੋਸ਼ੀ ਦੌਰਾਨ ਵੱਖ ਵੱਖ ਕਲੱਬਾਂ ਨੇ ਸਿਰਕਤ ਕੀਤੀ। ਇਸ ਕਲੱਬ ਦੇ ਸਮਾਗਮ ਦੀ ਵਿਸੇਸ ਪ੍ਰਾਪਤੀ ਇਹ ਰਹੀ ਕ ਨਾਰੇਸ਼ ਅਗਰਵਾਲ ਇੰਟਰਨੈਸਨਲ-1 ਵਾਈਸ ਪ੍ਰੈਜੀਡੈਟ ਤੇ ਲਾਇੰਨ ਲੇਡੀ ਨਵੀਤਾ ਪਹੁੰਚੇ।ਇਸ ਸਮੁੱਚੇ ਪ੍ਰੋਗਰਾਮ ਦਾ ਮੁਖ ਮਕਸਦ ਡਿਸਟ੍ਰਿਕ 321-ਡੀ ਨੂੰ ਹੋਰ ਵੀ ਵਧੀਆ ਕੰਮਾਂ ਵਾਸਤੇ ਪ੍ਰੇਰਿਆ ਗਿਆ।ਹਾਜਰ ਲਾਇਨ ਮੈਬਰਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਲਾਇੰਨ ਕਲੱਬ ਦੇ ਡਿਸਟ੍ਰਿਕ ਨੂੰ ਹੋਰ ਵੀ ਬੁਲੰਦੀਆਂ ਦੇ ਪਹੁੰਚਾਇਆ ਜਾਵੇਗਾ।ਲਾਇੰਨ ਸੁਦੀਪ ਗਰਗ ਦੀ ਤਾਜਪੋਸੀ ਕੀਤੀ ਗਈ ਤੇ ਕਲੱਬਾਂ ਸੇਵਾ ਭਾਂਵਨਾ ਨਾਲ ਕੰਮ ਕਰਨ ਵਾਸਤੇ ਪ੍ਰੇਰਿਆ ਗਿਆ।ਲਾਇੰਨ ਕਲੱਬ ਦੀ ਪ੍ਰੋਮਖ ਹਸਤੀਆਂ ਵਿਚ ਲਾਇੰਨ ਸਵਰਨ ਸਿੰਘ ਖਾਲਸਾ ਵੀ.ਡੀ.ਜੀ-1, ਐਸ.ਕੇ ਪੁੰਜ ਵਾਇਸ ਡਿਸਟ੍ਰਿਕ ਗਵਰਨਰ-2 ਤੋ ਇਲਾਵਾ ਬਟਾਲਾ ਮੁਸਕਾਨ ਕਲੱਬ ਦੇ ਲਾਇੱਨ ਭਾਰਤ ਭੂਸਨ, ਜੋਨ ਚੇਅਰਮੈਨ ਡਾ ਰਣਜੀਤ ਸਿੰਘ, ਲਾਇੰਨ ਲਖਵਿਰੰਦਰ ਸਿੰਘ, ਹਰਭਜਨ ਸਿੰਘ ਸੇਖੋ, ਪ੍ਰਧਾਨ ਲਾਇੰਨਜ ਕਲੱਬ ਬਟਾਲਾ, ਲਾਇੰਨ ਬਰਿੰਦਰ ਸਿਘ ਅਠਵਾਲ, ਬਖਸਿੰਦਰ ਸਿੰਘ, ਵਾਈ ਪ੍ਰਧਾਨ ਨਰਿੰਦਰ ਸਿੰਘ ਮੁਸਕਾਨ ਕਲੱਬ ਬਟਾਲਾ, ਦਵਿੰਦਰ ਸਿੰਘ, ਬਲਕਾਰ ਸਿੰਘ ਜੈਤੋਸਰਜਾ ਆਦਿ ਮੈਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply