
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ ਸੱਗੂ)- ਅਖਾੜਾ ਕੁਲਦੀਪ ਸਿੰਘ ਚਾਟੀਵਿੰਡ ਵਿਖੇ ਪਹਿਲਵਾਨਾਂ ਦੀ ਕੁਸਤੀ ਦੇ ਮੁਕਾਬਲਿਆਂ ਦੀ ਇੱਕ ਬਹੂਤ ਭਾਰੀ ਛਿੰਝ ਕਰਵਾਈ ਗਈ।ਜਿਸ ਵਿੱਚ ਦੂਰੋ ਦੂਰੋ ਆਏ ਨਾਮੀ ਭਲਵਾਨਾਂ ਨੇ ਆਪਣੇ ਦਾਅ ਪੇਚ ਵਰਤ ਕਿ ਵਿਰੋਧੀ ਭਲਵਾਨਾਂ ਨੂੰ ਚਿੱਤ ਕਰਨ ਦੇ ਜੌਹਰ ਵਿਖਾਏ।ਇਨ੍ਹਾ ਕੁਸਤੀ ਮੁਕਾਬਲਿਆਂ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਪਲਾਸੋਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਜਿੰਨ੍ਹਾ ਨੂੰ ਅਖਾੜੇ ਦੇ ਪ੍ਰਬੰਧਕਾਂ ਵੱਲੋ ਸਿਰਪਾਓ ਦੇ ਕਿ ਸਨਮਾਨਿਤ ਕੀਤਾ ਗਿਆ।ਇਸ ਮੋਕੇ ਕੁਲਦੀਪ ਪਹਿਲਵਾਨ, ਕਿੱਟੂ ਪਹਿਲਵਾਨ, ਬੰਟੀ ਪਹਿਲਵਾਨ, ਬਿੱਲਾ ਭਾਰਤ ਕੇਸਰੀ, ਢਿੱਲੋ ਪਹਿਲਵਾਨ ਚਾਟੀ ਵਿੰਡ, ਜਸਕਰਨ ਸਿੰਘ ਐਸਪੀ, ਲੱਕੀ ਕਾਹਨਪੁਰੀਆ, ਜਸਵਿੰਦਰ ਸੇਰਗਿੱਲ, ਰਾਜੂ ਰੰਧਾਵਾ, ਗੁਲੂ, ਪ੍ਰਭਜੋਤ ਸਿੰਘ ਸਕੱਤਰ ਲੇਬਰ ਸੈੱਲ ਪੰਜਾਬ ਕਾਂਗਰਸ, ਚਰਨ ਸਿੰਘ ਸੰਧੁ, ਰਿਟਾਇਰਡ ਡੀਐਸਪੀ ਜਰਨੇਲ ਸਿੰਘ, ਪਵਨ ਕੁਮਾਰ ਪੰਮਾ, ਜਸਬੀਰ ਸਿੰਘ ਰਾਜੂ ਇੰਦਰ, ਗੁਪਾਲ ਸਿੰਘ ਲੁਹਕਾ,, ਡ੍ਰਾ ਹਰਭਜਨ ਸਿੰਘ ਕੰਬੋਜ, ਡ੍ਰਾ. ਗੁਰਮੀਤ ਸਿੰਘ ਢਿੱਲੋ, ਜਥੇਦਾਰ ਦਲਜੀਤ ਸਿੰਘ ਢਿੱਲੋ, ਮਨਪ੍ਰੀਤ ਸਿੰਘ ਬੋਨੀ, ਅਮਰੀਕ ਸਿੰਘ, ਸੋਹਣ ਸਿੰਘ, ਭੁਪਿੰਦਰ ਸਿੰਘ ਬਿੱਟੁ, ਸੁਰਜੀਤ ਸਿੰਘ, ਸਵਰਨ ਸਿੰਘ, ਅਜੀਤ ਸਿੰਘ, ਮੋਹਨ ਸਿੰਘ, ਹੇਪੀ ਭਗਤ, ਬੰਟੀ ਪਹਿਲਵਾਨ, ਜੀਵਣ ਸਿੰਘ, ਗੁਰਮੁੱਖ ਸਿੰਘ, ਗੁਰਦੀਪ ਸਿੰਘ, ਦੀਪ ਸਿੰਘ, ਪ੍ਰੀਤਮ ਸਿੰਘ, ਮੇਜਰ ਸਿੰਘ ਸਕੱਤਰ ਕਾਂਗਰਸ, ਡੇਨੀਅਲ ਭੱਟੀ, ਮਨਜੀਤ ਸਿੰਘ ਹਲਦੀ ਵਾਲੇ, ਹਰਨਾਮੇ ਸ਼ਾਹ, ਬਲਬੀਰ ਸਿੰਘ ਮਿੰਟੂ, ਨਵਲ ਮਲਹੋਤਰਾ, ਹਰੀ ਓਮ ਜਤਿੰਦਰ ਸਿੰਘ ਲਾਟੀ, ਹਰਜਾਪ ਸਿੰਘ, ਅਸਵਨੀ ਭੰਡਾਰੀ, ਬਲਰਾਮ ਢੋਟ, ਅਮਰੀਕ ਸਿੰਘ ਬੱਬੂ, ਕੇਪਟਨ ਧਰਮ ਸਿੰਘ, ਸਿਮਰਨ ਸਿੰਘ, ਪ੍ਰਮਜੀਤ ਸਿੰਘ, ਲਲਿਤ ਮਲਹੋਤਰਾ, ਬਿਕਰਮਜੀਤ ਸਿੰਘ, ਸਮੇਤ ਕਈ ਸੀਨੀਅਰ ਕਾਂਗਰਸੀ ਮਜੂਦ ਸਨ।
Punjab Post Daily Online Newspaper & Print Media