ਅਲਗੋਂ ਕੋਠੀ, 16 ਸਤੰਬਰ (ਹਰਦਿਆਲ ਸਿੰਘ ਭੈਣੀ) – ਉਘੇ ਅਕਾਲੀ ਆਗੂ ਤੇ ਸਰਪਚ ਬਲਜਿਦਰ ਸਿਘ ਛੰਨਾ ਤੇ ਜਸਬੀਰ ਸਿਘ ਦੇ ਭਰਾ ਦਿਲਬਾਗ ਸਿਘ ਦੇ ਅਚਾਨਕ ਹੋਏ ਦਿਹਾਂਤ ‘ਤੇ ਵੱਖ ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਕ ਖੇਤਰ ਨਾਲ ਸਬੰਧਤ ਆਗੂਆਂ ਵਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦਾ ਸਿਲਸਿਲਾ ਜਾਰੀ ਹੈ। ਦਿਲਬਾਗ ਸਿੰਘ ਦੀ ਬੇਵਕਤੀ ਮੌਤ ਹੋ ਜਾਣ ‘ਤੇ ਬਲਜੀਤ ਸਿਘ ਜਿਲ੍ਹਾ ਪ੍ਰਧਾਨ, ਹਰਭਜਨ ਸਿੰਘ ਮਾੜੀ ਕੰਬੋਕੇ, ਸਰਪੰਚ ਬਲਜੀਤ ਸਿੰਘ, ਸਰਪੰਚ ਮੇਜ਼ਰ ਸਿੰਘ ਅਲਗੋਂ ਕੋਠੀ, ਚੇਅਰਮੈਨ ਜਰਨੈਲ ਸਿੰਘ ਅਗਲੋਂ ਕੋਠੀ, ਰਜਿੰਦਰ ਸਿੰਘ ਵਾੜਾ ਸ਼ੇਰ ਸਿੰਘ, ਸਰਪੰਚ ਸੁਰੇਸ਼ ਕੁਮਾਰ ਪਿੰਕਾ, ਚਾਨਣ ਸਿੰਘ ਛੰਨਾ, ਦਲਵਿੰਦਰ ਸਿੰਘ ਛੰਨਾ, ਜਰਨੈਲ ਸਿੰਘ ਛੰਨਾ, ਸੁੱਖਵੰਤ ਸਿੰਘ ਛੰਨਾ, ਕੁਲਵੰਤ ਸਿੰਘ ਛੰਨਾ, ਹਰਦਿਆਲ ਸਿੰਘ, ਸਰਪੰਚ ਬਲਵਿੰਦਰ ਸਿੰਘ ਕਲਸੀਆਂ, ਬਲਦੇਵ ਸਿੰਘ, ਡਾ. ਸ਼ਿੰਦਰ ਸਿੰਘ, ਕੁਲਵੰਤ ਸਿੰਘ, ਰੇਸ਼ਮ ਸਿੰਘ, ਸਵਰਨ ਸਿੰਘ, ਮੇਜ਼ਰ ਸਿੰਘ, ਗੁਰਦਿਆਲ ਸਿੰਘ, ਹਰਜੀਤ ਸਿੰਘ, ਤੀਰਥ ਸਿੰਘ, ਹਰਪ੍ਰੀਤ ਸਿੰਘ, ਰਾਜਬੀਰ ਸਿੰਘ, ਜਗਮੀਤ ਸਿੰਘ, ਰਣਜੀਤ ਸਿੰਘ, ਦਿਲਪ੍ਰੀਤ ਸਿੰਘ, ਅਜ਼ਮੇਰ ਸਿੰਘ, ਅੰਗਰੇਜ਼ ਸਿੰਘ, ਡਾ. ਸ਼ਰਨਜੀਤ, ਜਗਮੋਹਨ ਸਿਮਘ, ਫੋਟੋ ਸਟੂਡੀਓ ਪੰਮਾ, ਪੰਮਾ ਸ਼ਾਹ ਕੋਠੀ, ਕਾਲੇ ਸ਼ਾਹ ਕੋਠੀ, ਸਰਪੰਚ ਕਪੂਰ ਸਿੰਘ ਅਲਗੋਂ, ਕਸ਼ਮੀਰ ਸਿੰਘ ਅਲਗੋਂ, ਸਰਪੰਚ ਸਾਧਾ ਸਿੰਘ ਵਰਨਾਲਾ, ਬਲਜੀਤ ਸਿੰਘ ਭੱਠੇਵਾਲੇ, ਚੇਅਰਮੈਨ ਬਚਿੱਤਰ ਸਿੰਘ ਬਿੱਟੂ ਚੂੰਘ, ਸਰਪੰਚ ਰਾਜ ਸਿੰਘ ਸੰਧੂ ਪਾਹੁਵਿੰਡ, ਸਰਪੰਚ ਹਰਜੀਤ ਸਿੰਘ ਚੂੰਘ, ਅਮਰਜੀਤ ਸਿੰਘ, ਬਾਬਾ ਦਰਸ਼ਨ ਸਿੰਘ, ਦੀਦਾਰ ਸਿੰਘ ਖਹਿਰਾ ਆਦਿ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media