Tuesday, November 24, 2026

ਈ.ਟੀ.ਟੀ ਅਧਿਆਪਕ ਜਗਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 19 ਅਕਤੂਬਰ ਨੂੰ

ppn1710201610
ਫਾਜ਼ਿਲਕਾ, 17 ਅਕਤੂਬਰ (ਵਨੀਤ ਅਰੋੜਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਸਦੀਕ ਵਿਚ ਕੰਮ ਕਰਦੇ ਅਤੇ ਪਿੰਡ ਕਿਕਰਖੇੜਾ ਵਾਸੀ ਈ.ਟੀ.ਟੀ ਅਧਿਆਪਕ ਜਗਪਾਲ ਸਿੰਘ ਜਿਨ੍ਹਾਂ ਦਾ 11 ਅਕਤੂਬਰ ਨੂੰ ਸੜ੍ਹਕ ਹਾਦਸੇ ਵਿਚ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 19 ਅਕਤੂਬਰ ਬੁੱਧਵਾਰ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਉਨ੍ਹਾਂ ਦੇ ਪਿੰਡ ਕਿੱਕਰਖੇੜਾ ਦੇ ਗੁਰੂਦੁਆਰਾ ਸਾਹਿਬ ਵਿਚ ਪਾਇਆ ਜਾਵੇਗਾ ਅਤੇ ਪ੍ਰਾਥਣਾ ਸਭਾ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply