Saturday, May 30, 2026

ਸਵਰਗੀ ਰੇਸ਼ਮਾ ਰਾਣੀ ਬਜਾਜ ਬਣੀ ਸੁਸਾਇਟੀ ਦੀ 231ਵੀਂ ਨੇਤਰਦਾਨੀ

PPN030610
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)-  ਰਾਧਾ ਸਵਾਮੀ ਕਲੋਨੀ ਗਲੀ ਨੰਬਰ ੬ ਵਾਸੀ ਰੇਸ਼ਮਾ ਰਾਣੀ ਬਜਾਜ ਪਤਨੀ ਬਾਲ ਕ੍ਰਿਸ਼ਨ ਬਜਾਜ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ। ਜਿਸ ਦੀ ਮੌਤ ਤੋਂ ਬਾਅਦ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰਾਜੈਕਟ ਇੰਚਾਰਜ ਸੁਰੈਨ ਲਾਲ ਕਟਾਰੀਆ ਦੀ ਪ੍ਰੇਰਨਾ ਨਾਲ ਰੇਸ਼ਮਾ ਰਾਣੀ ਦੇ ਨੇਤਰਦਾਨ ਕਰਵਾ ਦਿੱਤੇ ਗਏ। ਸੁਸਾਇਟੀ ਦੇ ਸੱਦੇ ਤੇ ਡੇਰਾ ਸੱਚਾ ਸੌਦਾ ਮਲੋਟ ਦੀ ਸ਼ਾਖਾ ਡਾ. ਵਿਜੈ ਕੁਮਾਰ ਦੀ ਟੀਮ ਨੇ ਸੁਸਾਇਟੀ ਦੇ ਅਹੁਦੇਦਾਰਾਂ ਅਮ੍ਰਿਤ ਲਾਲ ਕਰੀਰ, ਸੰਦੀਪ ਅਨੇਜਾ, ਅਜੈ ਠਕਰਾਲ, ਸੁਭਾਸ਼ ਪੰਚਾਲ ਦੇ ਸਹਿਯੋਗ ਨਾਲ ਨੇਤਰਦਾਨੀ ਦੇ ਗ੍ਰਹਿ ਤੇ ਜਾ ਕੇ ਨੇਤਰ ਦਾਨ ਕਰਵਾ ਦਿੱਤੇ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply