Tuesday, March 24, 2026

ਡਾ. ਵੇਰਕਾ ਵੱਲੋ ਪਿੰਡ ਸੂਰੋ ਪੱਡਾ ਵਿਖੇ ਕੀਤੀ ਸਰਪੰਚਾਂ ਨਾਲ ਵਿਸ਼ੇਸ਼ ਮੀਟਿੰਗ

ppn1212201619
ਚੌਂਕ ਮਹਿਤਾ, 12 ਦਸੰਬਰ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਦੇ ਐਲਨੇ ੳਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਵੱਲੋਂ ਅੱਜ ਪਿੰਡ ਸੂਰੋ ਪੱਡਾ ਵਿਖੇ ਸਰਪੰਚ ਪੱਡਾ ਦੇ ਗ੍ਰਹਿ ਵਿਖੇ ਸਰਪੰਚਾਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ।ਜਿਸ ਵਿੱਚ ਸਰਕਲ ਮਹਿਤਾ ਦੇ ਪਿੰਡਾ ਦੇ ਵਿਕਾਸ ਬਾਰੇ ਸਰਪੰਚਾ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਰਪੰਚਾਂ ਨੇ ਡਾ. ਵੇਰਕਾ ਧਿਆਨ ਵਿੱਚ ਲਿਆਦਾ ਕਿ ਪਿਛਲੇ ਸਮੇ ਦੌਰਾਨ ਇਹਨਾਂ ਪਿੰਡਾ ਨੂੰ ਵਿਕਾਸ ਲਈ ਬਹੁਤ ਹੀ ਘੱਟ ਗਰਾਟਾਂ ਦਿਤੀਆ ਗਈਆ 9ਜਿਸ ਨਾਲ ਪਿੰਡਾ ਦਾ ਵਿਕਾਸ ਸੰਪੂਰਨ ਨਹੀ ਹੈ। ਡਾ. ਵੇਰਕਾ ਵੱਲੋਂ ਆਏ ਹੋਏ ਸਰਪੰਚਾ ਨੈੰ ਵਿਸਵਾਸ ਦਿਵਾਇਆ ਕਿ ਆਉਦੇਂ ਦਿਨਾਂ ਵਿੱਚ ਗ੍ਰਾਟਾਂ ਦੀ ਕੋਈ ਵੀ ਕਮੀ ਨਹੀ ਰਹੇਗੀ।ਇਸ ਸਮੇ ਯੂਥ ਬਰਗ੍ਰੇਟ ਸ੍ਰ.ਗੁਰਮੁੱਖ ਸਿੰਘ ਸਾਹਬਾ, ਚੇਅਰਮੈਨ ਜਗਦੇਵ ਸਿੰਘ, ਨਿਸ਼ਾਨ ਸਿੰਘ ਗੋਲਡੀ ਵੱਲੋਂ ਡਾ. ਵੇਰਕਾ ਨੂੰ ਵਿਸ਼ਵਾਸ ਦਿਵਾਇਆ ਕੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਵੱਲੋਂ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਡਾ. ਵੇਰਕਾ ਨੂੰ ਦਿੱਤੀ ਹੈ ਅਤੇ ਸਮੂਹ ਸਰਪੰਚ ਅਤੇ ਯੂਥ ਬਿਰਗ੍ਰੇਟ ਵੱਡੇ ਫਰਕ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ।ਇਸ ਮੌਕੇ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਮਲਵਿੰਦਰ ਸਿੰਘ ਧਰਮੂਚੱਕ, ਜਸਪਾਲ ਸਿੰਘ ਪੱਡਾ, ਸਰਬਜੀਤ ਸਿੰਘ ਮਲਕ ਨੰਗਲ, ਜੋਗਿੰਦਰ ਸਿੰਘ ਦਰਬੂਜੀ, ਹਿੰਮਤਵੀਰ ਸਿੰਘ ਬੁੱਟਰ, ਗੁਰਿੰਦਰ ਸਿੰਘ ਮਹਿਤਾ, ਸਰਪੰਚ ਨਵਾਬਪੁਰ ਸਾਰੇ ਸਰਪੰਚ। ਬਲਾਕ ਸੰਮਤੀ ਮੈਂਬਰ ਰਜਿੰਦਰ ਸ਼ਾਹ, ਗੋਪਾਲ ਸਿੰਘ ਸਾਬਕਾ ਸਰਪੰਚ, ਮੰਗਤ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ,ਨਿਰਮਲਜੀਤ ਕੌਰ, ਜਸਮੈਲ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ ਸਾਰੇ ਪੰਚ ਆਦਿ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply