Wednesday, March 11, 2026

ਆਮ ਆਦਮੀ ਪਾਰਟੀ ਸ਼ਹਿਰੀ ਵਲੰਟੀਅਰ ਦੀ ਵਿਸ਼ਾਲ ਮੀਟਿੰਗ ਅਯੋਜਿਤ

ppn2712201614
ਪੱਟੀ, 27 ਦਸੰਬਰ (ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪੱਟੀ ਦੇ ਸਮੂਹ ਵਾਰਡਾ ਦੇ ਵਲੰਟੀਅਰਾਂ ਦੀ ਸਾਝੀ ਮੀਟਿੰਗ ਆਪ ਦੇ ਸੈਕਟਰ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਦੇ ਗ੍ਰਹਿ ਵਿੱਖੇ ਹੋਈ।ਜਿਸ ਵਿੱਚ ਵਿਧਾਨ ਸਭਾ ਪੱਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਚੌਣ ਮੁਹਿਮ ਦੇ ਇੰਚਾਰਜ ਮਨਜਿੰਦਰ ਸਿੰਘ ਸੰਧੂ ਨੇ ਵਿਸ਼ੇਸ਼ ਤੋਰ ਤੇ ਸਮੂਲੀਅਤ ਕੀਤੀ ਅਤੇ ਵਲੰਟੀਅਰ ਨੂੰ ਸੰਬੋਧਨ ਕਰਦਿਆ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਜਾਣੂ ਕਰਵਾਇਆ।ਮੀਟਿੰਗ ਦੋਰਾਨ ਆਪ ਦੀ ਚੌਣ ਮੁਹਿੰਮ ਨੂੰ ਤੇਜ ਕਰਨ ਵਾਸਤੇ ਵੱਖ- ਵੱਖ ਕਮੇਟੀਆ ਦਾ ਗਠਨ ਕੀਤਾ ਗਿਆ ਜੋ ਸ਼ਹਿਰ  ਦੇ ਹਰੇਕ ਵਾਰਡ ਅੰਦਰ ਵੋਟਰਾ ਨੂੰ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾਉਣ ਅਤੇ ਆਮ ਵਿਅਕਤੀ ਨੂੰ ਪਾਰਟੀ ਨਾਲ ਜੋੜਣ ਵਾਸਤੇ ਸਰਗਰਮੀ ਨਾਲ ਕੰਮ ਕਰਨਗੀਆ। ਵਾਰਡਾ ਦੇ ਵਲੰਟੀਅਰਾ ਨੇ ਆਪਣੇ ਆਪਣੇ ਸੁਜਾਉ ਰੱਖੇ। ਇਸ ਮੋਕੇ ਸਵ: ਜਥੇਦਾਰ ਨਰੰਜਣ ਸਿੰਘ, ਗੁਲਾਬ ਸਿੰਘ, ਸੁਖਦੀਪ ਸਿੰਘ, ਹਰਭਜਨ ਸਿੰਘ, ਗੁਦਿਆਂਲ ਸਿੰਘ ਨਿਰਮਲ ਸਿੰਘ, ਪ੍ਰਿਸੀਪਲ ਦਇਆਂ ਸਿੰਘ, ਹਰਜੀਤ ਸਿੰਘ, ਜੈਮਲ ਸਿੰਘ, ਫੂਲਾ ਸਿੰਘ, ਗੁਰਪ੍ਰੀਤ ਸਿੰਘ ਲਾਲ, ਡਾ: ਅਮਰਬੀਰ ਸਿੰਘ, ਰਾਜਵਿੰਦਰ ਸਿੰਘ, ਬਲਬੀਰ ਸਿੰਘ ਲੋਹਕਾ, ਕਸ਼ਮੀਰ ਸਿੰਘ,, ਮੇਜਰ ਸਿੰਘ, ਪ੍ਰਭਜੀਤ ਸਿੰਘ, ਚਾਨਣ ਸਿੰਘ, ਕੁਲਵੰਤ ਸਿੰਘ, ਸਵਰਨ ਸਿੰਘ, ਪਿੰਸ ਧੁੰਨਾ, ਬਲਵੰਤ ਸਿੰਘ, ਚਾਨਣ ਸਿੰਘ, ਕੁਲਵੰਤ ਸਿੰਘ, ਸਵਰਨ ਸਿੰਘ, ਸੁਖਦੀਪ ਸਿੰਘ, ਮਹਿੰਦਰ ਸਿੰਘ, ਆਂਦਿ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply