Sunday, March 22, 2026

ਸਵਰਣਕਾਰ ਐਸੋਸੀਏਸ਼ਨ ਦੀ ਚੋਣ ਸਰਵਸੰਮਤੀ ਨਾਲ ਸੰਪਨ

ACD Systems Digital Imaging
ACD Systems Digital Imaging

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ)- ਸਵਰਨਕਾਰ ਐਸੋਸੀਏਸ਼ਨ ਫਾਜ਼ਿਲਕਾ ਦੀ ਸਰਵਸੰਮਤੀ ਨਾਲ ਹੋਣੀਆਂ ਚੋਣਾਂ ਵਿਚ ਹੈਪੀ ਕਟਾਰੀਆਂ ਨੂੰ ਇੱਕ ਵਾਰ ਫਿਰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੀ ਕਾਰਜਕਾਰਦੀ ਦੇ ਅਧਿਕਾਰ ਸੋਂਪੇ ਗਏ।ਅੱਜ ਇੱਥੇ ਹੋਈ ਮੀਟਿੰਗ ਦੌਰਾਨ ਨਵੇਂ ਨਿਯੁਕਤ ਪ੍ਰਧਾਨ ਹੈਪੀ ਕਟਾਰੀਆ ਨੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਆਪਣੀ ਕਾਰਜਕਾਰਣੀ ਦਾ ਐਲਾਣ ਕੀਤਾ। ਜਿਸ ਵਿਚ ਇੰਦਰ ਮੋਹਨ ਵਰਮਾ ਨੂੰ ਮੀਤ ਪ੍ਰਧਾਨ, ਅਸੋਕ ਵਰਮਾ ਨੂੰ ਸਕੱਤਰ, ਗੋਤਮ ਵਰਮਾ ਨੂੰ ਜਨਰਲ ਸਕੱਤਰ, ਗੋਪਾਲ ਵਰਮਾ ਨੂੰ ਖਜ਼ਾਨਚੀ, ਮੰਜੀਤ ਸਿੰਘ ਮੁਰਲੀ, ਅਜੈ ਮੁੰਜ਼ਾਲ, ਦੀਪਕ ਮੁੰਜ਼ਾਲ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਕਵਿੰਦਰ ਰਾਜਦੇਵ, ਸੰਦੀਪ ਕਟਾਰੀਆ, ਸੁਭਾਸ਼ ਵਰਮਾ, ਕੁਲਦੀਪ ਵਰਮਾ, ਤੇਜਭਾਨ ਵਰਮਾ, ਕੇਵਲ ਵਰਮਾ, ਨਿਖਿਲ ਵਰਮਾ, ਸੰਨੀ ਵਰਮਾ, ਪ੍ਰਿੰਸ ਸ਼ਾਹ, ਵਿਜੈ ਵਰਮਾ, ਕੇਦਾਰ ਨਾਥ ਵਰਮਾ, ਮਨੀਸ਼ ਵਰਮਾ, ਸੁਭਾਸ਼ ਡਾਬਰ, ਸੋਰਵ ਢੱਲ, ਜਤਿੰਦਰ ਵਰਮਾ, ਰਵੀ ਵਰਮਾ, ਅੱਪੂ ਸ਼ਾਹ, ਸ਼ੈਲੀ ਸ਼ਾਹ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply