Saturday, October 10, 2026

ਰਾਜਾਸਾਂਸੀ ਹਲਕੇ ਦੇ ਨਾਮਜ਼ਦਗੀ ਕਾਗਜ਼ ਨਗਰ ਪੰਚਾਇਤ ਦਫਤਰ ਵਿਚ ਲਏ ਜਾਣਗੇ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਨਾਮਜ਼ਦਗੀਆਂ ਦਾ ਦੌਰ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਕੱਲ ਤੋਂ ਚੋਣਾਂ ਲੜਨ

ppn1001201709

ਵਾਲੇ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰਵਾ ਸਕਣਗੇ।ਇਸ ਬਾਬਤ ਜਾਣਕਾਰੀ ਦਿੰਦੇ ਵਿਧਾਨ ਸਭਾ ਹਲਕਾ 12 ਰਾਜਾਸਾਂਸੀ ਦੇ ਰਿਟਰਨਿੰਗ ਅਧਿਕਾਰੀ ਮੁਕੇਸ਼ ਕੁਮਾਰ, ਜ਼ਿਲ੍ਹ ਮਾਲ ਅਫਸਰ ਨੇ ਦੱਸਿਆ ਕਿ ਰਾਜਾਸਾਂਸੀ ਹਲਕੇ ਦੇ ਨਾਮਜ਼ਦਗੀ ਪੇਪਰ ਨਗਰ ਪੰਚਾਇਤ ਦਫਤਰ ਰਾਜਾਸਾਂਸੀ ਵਿਖੇ ਹੀ ਲਏ ਜਾਣਗੇ। ਉਨਾਂ ਚੋਣ ਲੜਨ ਦੇ ਸਾਰੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਤਰਾਂ ਨਾਲ ਮੁਕੰਮਲ ਦਸਤਾਵੇਜ਼ ਉਕਤ ਦਫਤਰ ਵਿਚ ਜਮਾ ਕਰਵਾ ਸਕਦੇ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply