
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ)- ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਸਭਾ ਦਾ ਐਲਾਨ ਪਿਆਰਾ ਲਾਲ ਅਨਜਾਣ ਚੇਅਰਮੈਨ ਦੀ ਅਗਵਾਈ ਹੇਠ ਕੇਂਦਰੀਆਂ ਵਾਲਮੀਕਿ ਮੰਦਰ ਹਾਲ ਗੇਟ ਵਿਖੇ ਕੀਤਾ ਗਿਆ।ਪਿਆਰਾ ਲਾਲ ਅਨਜਾਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਸਾਥੀਆਂ ਦੀ ਸਹਿਮਤੀ ਦੇ ਨਾਲ ਕਮੇਟੀ ਦਾ ਐਲਾਨ ਹੈ।ਜਿਸ ਵਿਚ ਪਿਆਰਾ ਲਾਲ ਅਨਜਾਣ ਚੇਅਰਮੈਨ, ਵਿਮਲ ਕੁਮਾਰ, ਆਰਸੀ ਤਿਆਗੀ, ਤਿਲਕ ਰਾਜ ਮੁੱਕ ਸਲਾਹਕਾਰ, ਮਹਿੰਦਰ ਸਿੰਘ ਭੱਟੀ ਲੀਗਲ ਅਡਵਾਈਜਰ, ਯੋਗਰਾਜ ਮਲਹੋਤਰਾ ਪ੍ਰਧਾਨ, ਤਿਕਲ ਰਾਜ ਸਹੋਤਾ, ਅਮਰੀਕ ਸਿੰਘ ਗਿਲ, ਬਾਬਾ ਬਲਬੀਰ ਸਿੰਘ, ਆਰ ਕੇ ਸਫਰੀ, ਸੁਰਿੰਦਰ ਟੋਨਾ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਨੀ ਟੂ, ਨਰਿੰਦਰ ਗੋਲਡੀ, ਸੰਜੇ ਖੋਸਲਾ, ਜੁਗਲ ਕਿਸ਼ੋਰ, ਡਾ.ਵਿਜੇ ਕੁਮਾਰ, ਤਰਲੋਖ ਗਿੱਲ ਮੀਤ ਪ੍ਰਧਾਨ, ਉਮ ਪ੍ਰਕਾਸ਼ ਅਨਾਰੀਆ ਜਨਰਲ ਸੈਕਟਰੀ, ਵਰਿੰਦਰ ਬਬਰੀਕ, ਲਵ ਅਨਾਰੀਆ, ਪ੍ਰਦੀਪ ਗੱਬਰ, ਰਾਜੂ ਗਿੱਲ, ਵਲ ਆਦਿਵਾਸੀ ਗਵਾਲ ਮੰਡੀ ਸੈਕਟਰੀ, ਕਮਲ ਨਾਹਰ, ਸੰਨੀ ਦਾਨਵ ਸੰਘਠਨ ਮੰਤਰੀ, ਰਾਜਾ, ਵਿਜੇ ਗਿੱਲ, ਅਮਰਜੀਤ ਪੇੜਾ ਕੈਸ਼ੀਅਰ, ਸ਼ਸ਼ੀ ਗਿੱਲ ਪ੍ਰੈਸ ਸਕੱਤਰ, ਪ੍ਰਿਥਵੀ ਪਾਲ ਪ੍ਰਚਾਰ ਸਕੱਤਰ ਅਤੇ ਮੈਂਬਰ ਚਰਨਜੀਤ ਸਿੰਘ ਲੱਖਾ, ਗੋਪੀ ਖੋਸਲਾ, ਸਾਜਨ ਸਿੰਘ ਮਾਹਲ, ਵਿਨੋਦ ਕੁਮਾਰ, ਮਹੇਸ਼ ਅਟਵਾਲ, ਨਰੇਸ਼ ਬੰਟੀ, ਜੱਜ ਛੇਹਰਟਾ, ਧਰਮਪਾਲ ਭੱਟੀ, ਰਵੀ ਸੰਤ ਰਾਮ, ਰਾਜਨ ਸਹੋਤਾ, ਦੀਪਕ ਬਾਵਾ, ਅੱਜੇ ਭੱਟੀ, ਵਿਜੇ ਕੰਡਿਆਲਾ, ਪ੍ਰਵੇਸ਼, ਅਸ਼ੋਕ ਭੱਟੀ, ਬਲਦੇਵ ਸਿੰਘ, ਅਸ਼ਵਨੀ ਭੰਡਾਰੀ ਜਗਤਾਰ ਸਿੰਘ ਭੱਟੀ, ਕਸ਼ਮੀਰ ਸਿੰਘ, ਰਾਜੂ ਨੰਗਲੀ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਅਟਾਰੀ ਅਤ ਬਲਵਿੰਦਰ ਸਿੰਘ ਚੂੱਣੇ ਗਏ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media