Wednesday, March 18, 2026

ਸੁਰਜੀਤ ਕੁਮਾਰ ਜਿਆਣੀ ਦੇ ਹੱਕ `ਚ ਧਰਮ ਪਤਨੀ ਨਿਰਮਲਾ ਜਿਆਣੀ ਨੇ ਕੀਤਾ ਚੋਣ ਪ੍ਰਚਾਰ

ਫਾਜ਼ਿਲਕਾ, 13 ਜਨਵਰੀ (ਵਿਨੀਤ ਅਰੋੜਾ) : ਚੋਣਾਂ ਦੇ ਮੌਸਮ ਵਿੱਚ ਆਪਣੇ ਆਪਣੇ ਉਮੀਦਵਾਰ ਨੂੰ ਵੱਧ ਤੋ ਵੱਧ ਵੋਟਾਂ ਨਾਲ ਜਿਤਾੳਂੁਣ ਦੇ ਲਈ ਹਰੇਕ

PPN1301201705

ਉਮੀਦਵਾਰ ਦੇ ਪਰਿਵਾਰਿਕ ਮੈਂਬਰਾਂ, ਵਰਕਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਇਸੇ ਲੜੀ ਵਿੱਚ ਅੱਜ ਸ਼ਾਮ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੀ ਧਰਮ ਪਤਨੀ ਸ਼੍ਰੀ ਮਤੀ ਨਿਰਮਲਾ ਜਿਆਣੀ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਨਾਲ ਲੈ ਕੇ ਐਮ. ਸੀ. ਸੰਦੀਪ ਚਲਾਨਾ ਦੇ ਵਾਰਡ ਨੰ.6 ਵਿੱਚ ਲੋਕਾਂ ਨੂੰ ਵੱਧ ਤੋ ਵੱਧ ਵੋਟਾਂ ਦੇ ਨਾਲ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ ਜੇਤੂ ਬਨਾਉਣ ਦੀ ਅਪੀਲ ਕੀਤੀ। ਇਸੇ ਮੌਕੇ ਉਹਨਾਂ ਦੇ ਨਾਲ ਭਾਜਪਾ ਮਹਿਲਾ ਮੋਰਚਾ ਮੰਡਲ ਪ੍ਰਧਾਨ ਰੀਨਾ ਖੁਰਾਨਾ, ਮੰਡਲ ਪ੍ਰਭਾਰੀ ਸਰੋਜ ਗੁਪਤਾ, ਮਨਪ੍ਰੀਤ ਗਰੇਵਾਲ, ਮਿ੍ਰਦੁਲ ਸ਼ਰਮਾ, ਰੀਨੂ ਸ਼ਰਮਾ, ਮੰਜੂ ਸ਼ਰਮਾ, ਰਜਨੀ ਬਾਲਾ, ਅਨੀਤਾ ਜੈਰਥ, ਸ਼ੀਤਲ ਮਦਾਨ, ਰੀਆ ਜੈਰਥ, ਰੀਤੂ ਗਾਂਧੀ, ਜਗਜੀਤ ਦਿਅੋਲ, ਸਾਬਕਾ ਮਾਰਕਿਟ ਕਮੇਟੀ ਚੇਅਰਮੈਨ ਅਸ਼ੋਕ ਜੈਰਥ, ਨੋਨਾ ਜੈਰਥ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤਿਆ ਅਤੇ ਸ਼ੋਸ਼ਲ ਮੀਡਿਆ ਪ੍ਰਭਾਰੀ ਸੁਨੀਲ ਕਸ਼ਯਪ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply