Wednesday, July 1, 2026

ਪਿੰਡ ਕਲਸੀਆਂ ਕਲਾਂ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ 30 ਕਾਂਗਰਸੀ ਪਰਿਵਾਰ

ਅਲਗੋਕੋਠੀ/ ਅਮਰਕੋਟ, 19 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਸਿੰਘ ਰਾਜਪੂਤ) – ਪਿੰਡ ਕਲਸੀਆਂ ਕਲਾਂ ਤੋਂ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ,ਜਦ ਸਰਪੰਚ ਬਲਵਿੰਦਰ ਸਿੰਘ, ਭਗਵੰਤ ਸਿੰਘ ਤੇ ਸੁਖਵਿੰਦਰ ਸਿੰਘ ਸੁੱਖ ਚੇਅਰਮੈਨ ਦੀ ਪ੍ਰੇਰਨਾ ਸਦਕਾ 30 ਕਾਂਗਰਸੀ ਪਰਿਵਾਰਾਂ ਵਲੋਂ ਪੋ੍: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ `ਚ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।

PPN1901201701

ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਰਣਜੀਤ ਸਿੰਘ, ਸੁੱਖਾ ਸਿੰਘ, ਅਮਰਜੀਤ ਸਿੰਘ ਭਲਵਾਨ, ਤਰਸੇਮ ਸਿੰਘ, ਸੁੱਖਦੇਵ ਸਿੰਘ, ਮੰਗਾ ਸਿੰਘ, ਅਜੀਤ ਸਿੰਘ, ਰਾਣਾ, ਸ਼ੇਰਾ ਸਿੰਘ, ਜੱਜਬੀਰ ਸਿੰਘ, ਗੁਰਭੇਜ ਸਿੰਘ, ਬਲਜੀਤ ਸਿੰਘ, ਬਖਸ਼ੀਸ਼ ਸਿੰਘ, ਸਰਬਜੀਤ ਸਿੰਘ, ਸੁੱਖਵਿੰਦਰ ਸਿੰਘ ਮਿਸਤਰੀ, ਸਵਰਨ ਸਿੰਘ ਮਿਸਤਰੀ, ਜੱਸਾ ਸਿੰਘ, ਦਿਲਬਾਗ ਸਿੰਘ, ਤਾਰਾ ਸਿੰਘ, ਪੂਰਨ ਸਿੰਘ, ਵਕੀਲ ਸਿੰਘ, ਰਾਣਾ ਸਿੰਘ ਆਦਿ ਪਰਿਵਾਰਾਂ ਨੂੰ ਪੋ੍ਰ. ਵਲਟੋਹਾ ਨੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਸੁੱਖ ਵਪਾਰੀ, ਮੇਜਰ ਸਿੰਘ, ਇੰਦਰਜੀਤ ਸਿੰਘ ਚੇਅਰਮੈਨ ਆਈ.ਟੀ.ਕਾਲਜ ਆਦਿ ਹਾਜਰ ਸਨ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply