Tuesday, June 30, 2026

ਐਸ.ਆਰ ਗੌਰਮਿੰਟ ਕਾਲਜ ਵਿਮੈਨ ਵਿਖੇ ਪ੍ਰਿੰਸੀਪਲ ਸੁਨੀਤਾ ਸਹਿਗਲ ਢਿੱਲੋਂ ਨੇ ਰਾਸ਼ਟਰੀ ਝੰੰਡਾ ਲਹਿਰਾਇਆ

PPN2701201726
ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਸੰਧੂ)- 68ਵੇਂ ਗਣਤੰਤਰ ਦਿਵਸ ਮੌਕੇ ਐਸ.ਆਰ. ਗੌਰਮਿੰਟ ਕਾਲਜ ਫਾਰ ਵਿਮੈਨ ਵਿਖੇ ਰਾਸ਼ਟਰੀ ਝੰੰਡਾ ਲਹਿਰਾਉਂਦੇ ਪ੍ਰਿੰਸੀਪਲ ਸੁਨੀਤਾ ਸਹਿਗਲ ਢਿੱਲੋਂ, ਅਰਜੁਨ ਐਵਾਰਡੀ ਮੈਡਮ ਸੁਮਨ ਸ਼ਰਮਾ, ਪ੍ਰੋਫੈਸਰ ਦਲਬੀਰ ਸੋਹਲ ਤੇ ਹੋਰ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply