Saturday, July 18, 2026

ਪੈਂਦੇ ਪਿੰਡ ਮਲਕਾ ਅਬਾਦੀ ਵਿਖੇ ਅਕਾਲੀ ਦਲ ਝਟਕਾ- ਸਾਬਕਾ ਸਰਪੰਚ ਜੈਮਲ ਸਿੰਘ ਕਾਂਗਰਸ `ਚ ਸ਼ਾਮਲ

ਅਲਗੋਕੋਠੀ/ ਅਮਰਕੋਟ, 28 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਮਲਕਾ ਅਬਾਦੀ ਵਿਖੇ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦ ਕੁਲਵਿੰਦਰ ਸਿੰਘ ਆੜਤੀ ਅਤੇ ਗੁਰਨਾਮ ਸਿੰਘ ਜੱਜ ਦੀ ਪ੍ਰੇਰਨਾ ਸਦਕਾ ਸਾਬਕਾ ਸਰਪੰਚ ਜੈਮਲ ਸਿੰਘ ਆਪਣੇ ਸਾਥੀਆਂ ਸਮੇਤ  ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ `ਚ ਸ਼ਾਮਲ ਹੋ ਗਏ।

PPN2801201701

ਸ਼ਮੂਲੀਅਤ ਕਰਨ ਵਾਲੇ ਲਵਜੀਤ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਸਤਿਨਾਮ ਸਿੰਘ, ਪਰਗਟ ਸਿੰਘ, ਤੇਜਬੀਰ ਸਿੰਘ, ਕੁਲਵੰਤ ਸਿੰਘ, ਪਾਸਟਰ ਸੋਨੂੰ, ਗੁਰਬਖਸ਼ ਸਿੰਘ, ਪ੍ਰਲਾਧ ਕੁਮਾਰ, ਕਲਾਸ਼ ਕੁਮਾਰ, ਜਗਦੀਸ਼ ਕੁਮਾਰ, ਪ੍ਰਭੂ, ਹਜਾਰਾ ਸਿੰਘ, ਪਿੰਟੂ, ਬਨਵਾਰੀ ਲਾਲ, ਸੱਜਣ ਸਿੰਘ, ਗੋਰਾ ਸਿੰਘ, ਮਿਠੂ ਸਿੰਘ, ਸੰਦੀਪ ਸਿਪਾ, ਸਰਵਨ ਕੁਮਾਰ, ਹੰਸ ਰਾਜ,ਪੰਜਾਬ ਸਿੰਘ, ਅਕਾਸ਼ਦੀਪ ਸੰਨੀ, ਬਾਜ ਸਿੰਘ, ਬਲਵੀਰ ਸਿੰਘ  ਨੂੰ ਸਾਬਕਾ ਮੰਤਰੀ ਨੇ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਇਸ ਮੋਕੇ ਹਰਚੰਦ ਸਿੰਘ ਪਹਿਲਵਾਨ, ਨਿਰਮਲ ਸਿੰਘ ਦਿਉਲ, ਬਲਵਿੰਦਰ ਸਿੰਘ, ਜਸਵੰਤ ਸਿੰਘ, ਮੁਕੰਮਲ  ਸਿੰਘ ਆਦਿ ਹਾਜਰ ਸਨ ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply