
ਚੌਂਕ ਮਹਿਤਾ, 2 ਫਰਵਰੀ (ਜੋਗਿੰਦਰ ਸਿੰਘ ਮਾਣਾ) – ਮਹਿਤਾ ਚੌਕ ਦੇ ਬਜ਼ਾਰਾਂ ਵਿੱਚ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਹੱਕ ਵਿੱਚ, ਸਾਬਕਾ ਚੇਅਰਮੈਨ ਡਾ: ਪਰਮਜੀਤ ਸਿੰਘ ਸੰਧੂ, ਕੇਵਲ ਕ੍ਰਿਸ਼ਨ ਮੌਦਗਿਲ, ਅਮਰ ਰਾਵਤ, ਅਵਤਾਰ ਸਿੰਘ ਆਰਿਆਂ ਵਾਲੇ, ਮਨਜੀਤ ਸਿੰਘ ਮੰਨਾ, ਠੇਕੇਦਾਰ ਅਮਰੀਕ ਸਿੰਘ ਭੋਗਲ, ਸਰਬਜੀਤ ਸਿੰਘ, ਬਖਸ਼ੀਸ਼ ਸਿੰਘ, ਭੁਪਿੰਦਰ ਸਿੰਘ ਡੀਲਕਸ, ਜਸਵਿੰਦਰ ਸਿੰਘ ਭੁਈ, ਹਰਬੰਸ ਸਿੰਘ ਪੁਰਬਾ ਆਦਿ ਦੀ ਅਗਵਾਈ ਹੇਠ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ।
Punjab Post Daily Online Newspaper & Print Media